ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਯੂਪੀ `ਚ ਬਣ ਰਿਹਾ ਓਵਰ ਬ੍ਰਿਜ਼ ਡਿੱਗਿਆ

ਯੂਪੀ `ਚ ਬਣ ਰਿਹਾ ਓਵਰ ਬ੍ਰਿਜ਼ ਡਿੱਗਿਆ

ਉਤਰ ਪ੍ਰਦੇਸ਼ ਦੇ ਬਸਤੀ ਤੋਂ ਫੈਜਾਬਾਦ ਚੁੰਹ ਮਾਰਗ `ਤੇ ਨਗਰ ਥਾਣੇ ਦੇ ਫੁਟਹੀਆ ਤਿਰਾਹੇ `ਤੇ ਬਣ ਰਿਹਾ ਓਵਰ ਬ੍ਰਿਜ਼ ਸ਼ਨੀਵਾਰ ਸਵੇਰੇ ਅਚਾਨਕ ਢਹਿ ਗਿਆ। ਲਗਭਗ 50 ਮੀਟਰ ਲੰਬਾ ਓਵਰ ਬ੍ਰਿਜ ਡਿੱਗਦਾ ਦੇਖ ਲੋਕ ਭੱਜਣ ਲੱਗੇ। ਓਵਰ ਬ੍ਰਿਜ ਦੇ ਹੇਠਾਂ ਇਕ ਬੱਚਾ ਫਸਿਆ ਹੋਇਆ ਹੈ, ਇਕ ਜ਼ਖਮੀ ਵਿਅਕਤੀ ਨੂੰ ਬਾਹਰ ਕੱਢਿਆ ਗਿਆ ਹੈ।


ਘਟਨਾ ਦੀ ਜਾਣਕਾਰੀ ਮਿਲਣ `ਤੇ ਮੌਕੇ `ਤੇ ਬਚਾਅ ਤੇ ਰਾਹਤ ਦਲ ਦੇ ਮੈਂਬਰ ਪਹੁੰਚ ਗਏ। ਘਟਨਾ ਸਥਾਨ `ਤੇ ਪਹੁੰਚੀ ਵੱਡੀ ਗਿਣਤੀ ਲੋਕ ਇਕੱਠੇ ਹੋ ਗਏ। ਓਵਰ ਬ੍ਰਿਜ ਦੇ ਅਚਾਨਕ ਹਫਰਾ ਤਫਰੀ ਮਚ ਗਈ। ਉਸ ਸਮੇਂ ਉਥੋਂ ਲੋਕਾਂ ਦਾ ਆਉਣਾ ਜਾਣਾ ਜਾਰੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:overbridge collapse in Basti Faizabad Highway child trapped