ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਰਾਸ਼ਟਰਪਤੀ ਨੇ ਦਿੱਤੇ ਪਦਮ ਪੁਰਸਕਾਰ, ਢੀਂਡਸਾ ਨੂੰ ਮਿਲਿਆ ਪਦਮ ਭੂਸ਼ਣ

ਰਾਸ਼ਟਰਪਤੀ ਨੇ ਦਿੱਤੇ ਪਦਮ ਪੁਰਸਕਾਰ, ਢੀਂਡਸਾ ਨੂੰ ਮਿਲਿਆ ਪਦਮ ਭੂਸ਼ਣ

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਇਸ ਸਾਲ ਦੇ ਪਦਮ ਪੁਰਸ਼ਕਾਰਾਂ ਦੇ ਲਈ ਚੋਣੇ ਗਏ 112 ਪ੍ਰੇਰਕ ਹਸਤੀਆਂ ਵਿਚੋਂ 56 ਨੂੰ ਰਾਸ਼ਟਰਪਤੀ ਭਵਨ ਵਿਚ ਆਯੋਜਿਤ ਇਕ ਵਿਸ਼ੇਸ਼ ਦੌਰਾਨ ਦਿੱਤੇ ਗਏ।  ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੁਖਦੇਵ ਸਿੰਘ ਢੀਂਡਸਾ ਨੂੰ ਪਦਮ ਭੂਸ਼ਣ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ।

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸੋਮਵਾਰ ਨੂੰ ਵਿਛੜੇ ਪੱਤਰਕਾਰ ਕੁਲਦੀਪ ਨਾਈਅਰ ਨੂੰ ਪਦਮ ਭੂਸ਼ਣ ਸਨਮਾਨ ਨਾਲ ਸਨਮਾਨਤ ਕੀਤਾ ਗਿਆ। ਉਨ੍ਹਾਂ ਦੀ ਪਤਨੀ ਭਾਰਤੀ ਨਾਈਅਰ ਨੇ ਇਹ ਪੁਰਸਕਾਰ ਲਿਆ।  ਰਾਸ਼ਟਰਪਤੀ ਨੇ ਟੇਬਲ ਟੈਨਿਸ ਖਿਡਾਰੀ ਸ਼ਰਤ ਕਮਲ ਅਤੇ ਗ੍ਰੇਂਡਮਾਸਟਰ ਹਰਿਕਾ ਡ੍ਰੋਨਾਵਲੀ ਨੂੰ ਪਦਮ ਸ੍ਰੀ ਨਾਲ ਸਨਮਾਨਤ ਕੀਤਾ। ਉਥੇ ਹੁਕੁਮ ਨਰਾਇਣ ਯਾਦਵ ਨੂੰ ਪਦਮ ਭੂਸ਼ਣ ਸਨਮਾਨ ਨਾਲ ਸਨਮਾਨਤ ਕੀਤਾ ਗਿਆ।  

 

 

ਜ਼ਿਕਰਯੋਗ ਹੈ ਕਿ ਪਦਮ ਪੁਰਸ਼ਕਾਰਾਂ ਦਾ ਐਲਾਨ ਗਣਤੰਤਰ ਦਿਵਸ ਦੀ ਪੂਰਵ ਸੰਧਿਆ ਉਤੇ ਕੀਤਾ ਗਿਆ ਸੀ ਅਤੇ ਬਾਕੀ ਨੂੰ ਇਹ ਸਨਮਾਨ 16 ਮਾਰਚ ਨੂੰ ਆਯੋਜਿਤ ਇਕ ਪ੍ਰੋਗਰਾਮ ਵਿਚ ਦਿੱਤੇ ਜਾਣ ਦੀ ਉਮੀਦ ਹੈ।

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:padma awards 2019 prabhu deva kuldeep naiyyar shankar mahadevan conferred with honours