ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਫ਼ੌਜਾਂ ਵੱਲੋਂ ਰਾਜੌਰੀ ਸੈਕਟਰ ’ਚ ਭਾਰਤੀ ਟਿਕਾਣਿਆਂ ’ਤੇ ਗੋਲੀਬਾਰੀ

ਪਾਕਿ ਫ਼ੌਜਾਂ ਵੱਲੋਂ ਰਾਜੌਰੀ ਸੈਕਟਰ ’ਚ ਭਾਰਤੀ ਟਿਕਾਣਿਆਂ ’ਤੇ ਗੋਲੀਬਾਰੀ

ਇਸ ਵੇਲੇ ਜਦੋਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਭਾਰਤੀ ਫ਼ੌਜ ਦੇ ਜਵਾਨਾਂ ਨਾਲ ਦੀਵਾਲੀ ਮਨਾਉਣ ਲਈ ਰਾਜੌਰੀ ਸੈਕਟਰ ਪੁੱਜੇ ਹੋਏ ਹਨ; ਉਸੇ ਦੌਰਾਨ ਪਾਕਿਸਤਾਨੀ ਫ਼ੌਜ ਨੇ ਅੱਜ ਐਤਵਾਰ ਦੁਪਹਿਰ ਨੂੰ ਕੰਟਰੋਲ ਰੇਖਾ ’ਤੇ ਮੁੜ ਗੋਲੀਬੰਦੀ ਦੀ ਉਲੰਘਣਾ ਕਰ ਦਿੱਤੀ।

 

 

ਪ੍ਰਾਪਤ ਜਾਣਕਾਰੀ ਮੁਤਾਬਕ ਕੰਟਰੋਲ ਰੇਖਾ ਲਾਗੇ ਸੁੰਦਰਬਨੀ ਖੇਤਰ ਵਿੱਚ ਪਾਕਿਸਤਾਨੀ ਫ਼ੌਜਾਂ ਭਾਰਤੀ ਟਿਕਾਣਿਆਂ ’ਤੇ ਗੋਲੇ ਵਰ੍ਹਾ ਰਹੀਆਂ ਹਨ। ਇੱਕ ਭਾਰਤੀ ਜਵਾਨ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।

 

 

ਭਾਰਤੀ ਫ਼ੌਜਾਂ ਪਾਕਿਸਤਾਨੀ ਗੋਲੀਬਾਰੀ ਦਾ ਮੂੰਹ–ਤੋੜ ਜਵਾਬ ਦੇ ਰਹੀਆਂ ਹਨ।

 

 

ਦਰਅਸਲ, ਇਨ੍ਹਾਂ ਦਿਨਾਂ ’ਚ ਪਾਕਿਸਤਾਨੀ ਫ਼ੌਜ ਭਾਰਤ ’ਚ ਆਪਣੇ ਅੱਤਵਾਦੀ ਦਾਖ਼ਲ ਕਰਵਾਉਣ ਲਈ ਗੋਲੀਬਾਰੀ ਕਰਦੀ ਹੈ। ਇਸ ਤੋਂ ਬਾਅਦ ਪਹਾੜਾਂ ’ਤੇ ਭਾਰੀ ਬਰਫ਼ਬਾਰੀ ਹੋ ਜਾਂਦੀ ਹੈ, ਜਿਸ ਕਾਰਨ ਲਗਭਗ ਸਾਰੇ ਰਸਤੇ ਬੰਦ ਹੋ ਜਾਂਦੇ ਹਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pak forces defy ceasefire and target Indian destinations