ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਪਾਕਿ ਵੱਲੋਂ ਸੋਮਵਾਰ ਰਾਤੀਂ ਗੋਲੀਬਾਰੀ ਦੀ ਉਲੰਘਣਾ

​​​​​​​ਪਾਕਿ ਵੱਲੋਂ ਸੋਮਵਾਰ ਰਾਤੀਂ ਗੋਲੀਬਾਰੀ ਦੀ ਉਲੰਘਣਾ

ਪਾਕਿਸਤਾਨ ਨੇ ਅੱਜ ਰਾਤੀਂ 10:45 ਵਜੇ ਅਚਾਨਕ ਭਾਰਤੀ ਸਰਹੱਦ ਲਾਗਲੇ ਇਲਾਕਿਆਂ ਉੱਤੇ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ।  ਪਾਕਿਸਤਾਨ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਗੋਲੀਬੰਦੀ ਦੀ ਉਲੰਘਣਾ ਕਰਦਾ ਆ ਰਿਹਾ ਹੈ।

 

 

ਅੱਜ ਰਾਤੀਂ ਉਸ ਨੇ ਭਾਰਤ ਦੇ ਅਖਨੂਰ ਤੇ ਸੁੰਦਰਬਨੀ ਸੈਕਟਰਾਂ ਉੱਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਉਸ ਨੇ ਮੋਰਟਾਰ ਦਾਗੇ ਤੇ ਛੋਟੇ ਹਥਿਆਰਾਂ ਨਾਲ ਗੋਲੀਆਂ ਚਲਾਈਆਂ।

 

 

ਇਹ ਖ਼ਬਰ ਲਿਖੇ ਜਾਣ ਤੱਕ ਭਾਰਤੀ ਥਲ ਸੈਨਾ ਜਵਾਬੀ ਕਾਰਵਾਈ ਕਰ ਰਹੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pak violates ceasefire Monday night