ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਵੱਲੋਂ ਗੋਲੀਬੰਦੀ ਦੀ ਉਲੰਘਣਾ : ਬਾਲਾਕੋਟ ਤੇ ਮੇਂਢਰ ’ਚ ਗੋਲੀਬਾਰੀ

ਪਾਕਿ ਵੱਲੋਂ ਗੋਲੀਬੰਦੀ ਦੀ ਉਲੰਘਣਾ : ਬਾਲਾਕੋਟ ਤੇ ਮੇਂਢਰ ’ਚ ਗੋਲੀਬਾਰੀ

ਪਾਕਿਸਤਾਨ ਨੇ ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦੇ ਬਾਲਾਕੋਟ ਅਤੇ ਮੇਂਢਰ ਸੈਕਟਰ ਵਿਚ ਗੋਲੀਬੰਦੀ ਦੀ ਉਲੰਘਣੀ ਕੀਤੀ ਹੈ

 

ਇਸ ਵਰ੍ਹੇ ਉਨ੍ਹਾਂ 2050 ਵਾਰ ਜੰਗਬੰਦੀ ਦੀ ਉਲੰਘਣਾ ਕੀਤੀ; ਜਿਸ ਵਿੱਚ 21 ਭਾਰਤੀਆਂ ਦੀ ਮੌਤ ਹੋ ਗਈ ਹੈ ਮੰਤਰਾਲੇ ਮੁਤਾਬਕ ਪਾਕਿਸਤਾਨ ਨੂੰ ਵਾਰਵਾਰ ਆਖਿਆ ਜਾ ਚੁੱਕਾ ਹੈ ਕਿ ਉਹ ਆਪਣੀਆਂ ਫ਼ੌਜਾਂ ਨੂੰ ਸਾਲ 2003 ਦੀ ਗੋਲੀਬੰਦੀ ਦੀ ਪਾਲਣਾ ਕਰਨ ਤੇ ਕੰਟਰੋਲ ਤੇ ਕੌਮਾਂਤਰੀ ਸਰਹੱਦ ਉੱਤੇ ਸ਼ਾਂਤੀ ਕਾਇਮ ਰੱਖਣ ਲਈ ਆਖੇ

 

ਭਾਰਤੀ ਬਲ ਜ਼ਿਆਦਾ ਸੰਜਮ ਵਰਤਦੇ ਹਨ ਤੇ ਸਰਹੱਦ ਪਾਰ ਅੱਤਵਾਦੀ ਘੁਸਪੈਠ ਉੱਤੇ ਬਿਨਾ ਵਜ੍ਹਾ ਉਲੰਘਣਾਂ ਤੇ ਕੋਸ਼ਿਸ਼ਾਂ ਦਾ ਜਵਾਬ ਦਿੰਦੇ ਹਲ

 

ਇੱਥੇ ਵਰਨਣਯੋਗ ਹੈ ਕਿ ਕੌਮਾਂਤਰੀ ਮੰਚ ਉੱਤੇ ਲਗਾਤਾਰ ਮਾਤ ਖਾਣ ਤੋਂ ਘਬਰਾਇਆ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋ ਬਾਜ਼ ਨਹੀਂ ਰਿਹਾ ਖ਼ੁਫ਼ੀਆ ਰਿਪੋਰਟਾਂ ਮੁਤਾਬਕ ਪਾਕਿਸਤਾਨ 230 ਤੋਂ ਵੱਧ ਅੱਤਵਾਦੀਆਂ LoC ਉੱਤੇ ਘੁਸਪੈਠ ਕਰਵਾਉਣ ਦੇ ਚੱਕਰ ਵਿੱਚ ਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan violated ceasefire in Balakot and Mendhar sector in District Poonch in Jammu and Kashmir