ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਰਮਵੀਰ ਚੱਕਰ ਜੇਤੂ ਵੀਰ ਅਬਦੁਲ ਹਮੀਦ ਦੀ ਪਤਨੀ ਦਾ ਦਿਹਾਂਤ

1965 ਦੀ ਜੰਗ ਦੌਰਾਂਲ ਪਾਕਿ ਫ਼ੌਜ ਨੂੰ ਮਾਤ ਪਾਉਣ ਵਾਲੇ ਪਰਮਵੀਰ ਚੱਕਰ ਜੇਤੂ ਵੀਰ ਅਬਦੁੱਲਾ ਹਮੀਦ ਦੀ ਪਤਨੀ ਰਸੂਲਨ ਬੀਬੀ ਦਾ ਅੱਜ ਦਿਹਾਂਤ ਹੋ ਗਿਆ। ਪਾਕਿਸਤਾਨ ਦੇ ਪੈਟਨ ਟੈਂਕਾਂ ਤੋਂ ਲੋਹਾ ਲੈਣ ਵਾਲੇ ਧਾਕੜ ਅਬਦੁਲ ਹਮੀਦ ਨੂੰ ਪਰਮਵੀਰ ਚੱਕਰ ਨਾਲ ਨਵਾਜ਼ਿਆ ਗਿਆ ਸੀ।

 

ਅਬਦੁਲ ਹਮੀਦ ਦੀ ਪ੍ਰੇਰਨਾ ਰਹੀ ਪਤਨੀ ਰਸੂਲਨ ਬੀਬੀ ਦੀ ਉਮਰ ਲਗਭਗ 95 ਸਾਲ ਦੀ ਸੀ। ਗਾਜੀਪੁਰ ਦੇ ਦੁਲੱਹਪੁਰ ਖੇਤਰ ਦੇ ਧਾਮੂਪੁਰ ਚ ਅੱਜ ਰਸੂਲਨ ਬੀਬੀ ਨੇ ਆਖਰੀ ਸਾਹ ਲਏ।

 

ਦਸਿਆ ਜਾ ਰਿਹਾ ਹੈ ਕਿ ਪਿਛਲੇ 3-4 ਦਿਨਾਂ ਤੋਂ ਉਨ੍ਹਾਂ ਦੀ ਸਿਹਤ ਠੀਕ ਨਹੀਂ ਤੇ ਉਹ ਸਥਾਨਕ ਡਾਕਟਰ ਤੋਂ ਹੀ ਦਵਾਈ ਲੈ ਕੇ ਘਰ ਚ ਆਰਾਮ ਕਰ ਰਹੀ ਸਨ। ਬੇਹਤਰ ਇਲਾਜ ਲਈ ਉਨ੍ਹਾਂ ਨੇ ਸ਼ਹਿਰ ਦੇ ਹਸਪਤਾਲ ਜਾਣ ਤੋਂ ਮਨਾ ਕਰ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਦੁਪਹਿਰ ਨੂੰ 2:00 ਵਜੇ ਆਪਣੇ ਆਖਰੀ ਸਾਹ ਲਏ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Param Vir Chakra Veer Abdul Hamid wife passes away