ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਟਨਾ ਦੇ ਮਾਲ ਤੋਂ ਵਿਦਿਆਰਥਣ ਨੂੰ ਅਗ਼ਵਾ ਕਰਕੇ ਸਮੂਹਿਕ ਬਲਾਤਕਾਰ, ਪੁਲਿਸ ਜਾਂਚ ਜਾਰੀ

ਪਟਨਾ ਦੇ ਮਾਲ ਤੋਂ ਵਿਦਿਆਰਥਣ ਨੂੰ ਅਗ਼ਵਾ ਕਰਕੇ ਸਮੂਹਿਕ ਬਲਾਤਕਾਰ, ਪੁਲਿਸ ਜਾਂਚ ਜਾਰੀ

ਰਾਜਧਾਨੀ ਪਟਨਾ ਤੋਂ ਵੱਡੀ ਖ਼ਬਰਾਂ ਆ ਰਹੀਆਂ ਹਨ। ਮਾਲ ਤੋਂ ਅਗ਼ਵਾ ਕੀਤੇ ਜਾਣ ਤੋਂ ਬਾਅਦ ਬੀਬੀਏ ਦੀ ਇਕ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ। ਘਟਨਾ ਸੋਮਵਾਰ ਦੀ ਰਾਤ ਦੀ ਹੈ। ਮੰਗਲਵਾਰ ਸਵੇਰੇ ਪੀੜਤ ਵਿਦਿਆਰਥਣ ਦੇ ਪਰਿਵਾਰ ਨੇ ਚਾਰ ਨੌਜਵਾਨਾਂ ਖ਼ਿਲਾਫ਼ ਮਹਿਲਾ ਥਾਣਾ ਵਿਖੇ ਐਫ਼ਆਈਆਰ ਦਰਜ ਕਰਵਾਈ ਹੈ। ਪੁਲਿਸ ਨੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


ਪੀੜਤ ਵਿਦਿਆਰਥਣ ਨੇ ਕਿਹਾ ਕਿ ਦੋ ਦਿਨ ਪਹਿਲਾਂ ਮੈਨੂੰ ਇਕ ਨੌਜਵਾਨ ਮਿਲਿਆ, ਉਸ ਨੇ ਮੇਰੇ ਨਾਲ ਦੋਸਤੀ ਕਰਨ ਦੀ ਗੱਲ ਕਹੀ। ਉਸ ਤੋਂ ਬਾਅਦ, ਸੋਮਵਾਰ ਦੀ ਰਾਤ ਨੂੰ ਮੈਂ ਜੇਬੀ ਮਾਲ ਗਈ ਜਿੱਥੇ ਉਹ ਨੌਜਵਾਨ ਮੈਨੂੰ ਮੁੜ ਮਿਲਿਆ ਅਤੇ ਮੇਰੇ ਨਾਲ ਦੋਸਤੀ ਕਰਨ ਲਈ ਗੱਲ ਕੀਤੀ। 

 

ਉਥੋਂ ਰਵਾਨਾ ਹੋਣ ਤੋਂ ਬਾਅਦ ਮੈਨੂੰ ਪਾਰਕਿੰਗ ਵਿੱਚ ਬੰਦੂਕ ਦੀ ਨੋਕ 'ਤੇ ਕਾਰ ਵਿੱਚ ਬਿਠਾਇਆ। ਉਸ ਕਾਰ ਵਿੱਚ ਕੁਝ ਹੋਰ ਨੌਜਵਾਨ ਵੀ ਬੈਠੇ ਸਨ। ਉੱਥੋਂ ਮੈਨੂੰ ਇੱਕ ਫਲੈਟ ਉੱਤੇ ਲੈ ਗਏ, ਜਿੱਥੇ ਮੇਰੇ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Patna : Girl student kidnapped from mall and gang raped