ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਟਨਾ ਦਾ ਨਵਾਂ ਨਜ਼ਰੀਆ ‘ਹਿੰਦੁਸਤਾਨ ਸਮਾਰਟ’ ਲਾਂਚ

ਪਟਨਾ ਦਾ ਨਵਾਂ ਨਜ਼ਰੀਆ ‘ਹਿੰਦੁਸਤਾਨ ਸਮਾਰਟ’ ਲਾਂਚ

ਹੁਣ ਪਟਨਾ ਦੇ ਦਿਨਾਂ ਦੀ ਸ਼ੁਰੂਆਤ ਸਮਾਰਟ ਹੋਵੇਗੀ।  ਪਟਨਾ ਦਾ ਇਕ ਨਵਾਂ ਨਜ਼ਰੀਆ ਲੈ ਕੇ ਆਇਆ ਹੈ ‘ਹਿੰਦੁਸਤਾਨ ਸਮਾਰਟ’। ਤਾਜ਼ਾ ਖਬਰਾਂ ਤੋਂ ਜਾਗਰੂਕ ਰੱਖਣ ਵਾਲਾ ਹਿੰਦੁਸਤਾਨ ਸਮਾਚਾਰ ਪੱਤਰ ਹੁਣ ਖੇਤਰ ਦੀਆਂ  ਖ਼ਬਰਾਂ, ਆਕਰਸ਼ਿਤ, ਰੋਚਕ ਅਤੇ ਨਵੇਂ ਤੱਥਾਂ ਨਾਲ ਰੂ–ਬ–ਰੂ ਕਰਾਉਣ ਲਈ ‘ਹਿੰਦੁਸਤਾਨ ਸਮਾਰਟ’ ਲਾਂਚ ਹੋ ਗਿਆ ਹੈ। ਦਿਲਖਚਵੀਂ ਲੁਕ, ਰੋਚਕ, ਅਤੇ ਗਿਆਨਪੂਰਕ ਤੱਥਾਂ ਦੇ ਚਲਦਿਆਂ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਪਟਨਾ ਸਮਾਰਟ ਤੁਹਾਨੂੰ ਪਸੰਦ ਆਉਣ ਵਾਲਾ ਹੈ। 28 ਪੰਨ੍ਹਿਆਂ ਦੇ ਇਸ ਸਮਾਚਾਰ ਪੱਤਰ ਵਿਚ ਰਾਜਨੀਤੀ, ਖੇਤਰੀ ਸਮੱਸਿਆਵਾਂ, ਬਾਜ਼ਾਰ, ਸਿੱਖਿਆ, ਗੈਜੇਟ ਤੇ ਅਪਰਾਧ ਆਦਿ ਨਾਲ ਜੁੜੇ ਤੱਥਾਂ ਨੂੰ ਲੈ ਕੇ ਆਇਆ ਹੈ।

 

‘ਹਿੰਦੁਸਤਾਨ ਸਮਾਰਟ’ ਸਾਰੇ ਉਮਰ ਵਰਗ ਦੇ ਲੋਕਾਂ ਦੀ ਰੁਚੀ ਨੂੰ ਦੇਖਦੇ ਹੋਏ ਤਿਆਰ ਕੀਤਾ ਗਿਆ ਹੈ। ਇਸ ਵਿਚ ਦੇਸ਼–ਦੁਨੀਆ ਦੀ ਹਰ ਜ਼ਰੂਰੀ ਖਬਰਾਂ ਨਾਲ ਸ਼ਹਿਰ ਦੀ ਹਰ ਹਲਚਲ ਵੀ ਪੜ੍ਹਨ ਨੂੰ ਮਿਲੇਗੀ। ‘ਹਿੰਦੁਸਤਾਨ ਸਮਾਰਟ’ ਹਰ ਖਬਰ ਅਲੱਗ ਨਜ਼ਰ ਅਤੇ ਨਜ਼ਰੀਏ ਨਾਲ ਦਿਖਾਉਣ ਦੀ ਕੋਸ਼ਿਸ਼ ਕਰੇਗਾ। ਇਸ ਅਖਬਾਰ ਦੀ ਕੀਮਤ ਵੀ ਜ਼ਿਆਦਾ ਨਹੀਂ ਹੈ। ਇਸਦੀ ਕੀਮਤ ਪਾਠਕ ਦੀ ਪਹੁੰਚ ਦੇ ਅੰਦਰ ਰੱਖੀ ਗਈ ਹੈ –ਸਿਰਫ ਦੋ ਰੁਪਏ।

 

28 ਪੰਨਿਆਂ ਦੇ ਇਸ ਅਖਬਾਰ ਵਿਚ ਪਟਨਾ ਸ਼ਹਿਰ ਦੀ ਹਰ ਸਥਾਨਕ ਖਬਰ ਪੜ੍ਹਨ ਨੂੰ ਮਿਲੇਗੀ। ਮੰਨੋਰੰਜਨ ਦੀ ਹਰ ਖਬਰ ਵੀ ਪੜ੍ਹਨ ਨੂੰ ਮਿਲੇਗੀ। ਇਸ ਤੋਂ ਇਲਾਵਾ ਖੇਡ, ਵਿਸ਼ਵ, ਅਧਿਆਤਮ, ਪਰਿਵਾਰ, ਗੈਜੇਟ ਦੀਆਂ ਖ਼ਬਰਾਂ ਪੜ੍ਹਨ ਨੁੰ ਮਿਲਣਗੀਆਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:patna smart launched