ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਰ ਨੂੰ ਅੱਗ ਲੱਗਣ ਨਾਲ ਤਿੰਨ ਜਿਉਂਦੇ ਸੜੇ

ਕਾਰ ਨੂੰ ਅੱਗ ਲੱਗਣ ਨਾਲ ਤਿੰਨ ਜਿਉਂਦੇ ਸੜੇ

ਮੱਧ ਪ੍ਰਦੇਸ਼ ਦੇ ਸੀਹੋਰ ਜਿ਼ਲ੍ਹੇ `ਚ ਇੰਦੌਰ-ਭੁਪਾਲ ਮਾਰਗ `ਤੇ ਇਕ ਵਾਰ ਬੇਕਾਬੂ ਹੋਣ ਦੇ ਬਾਅਦ ਪਲਟ ਗਈ ਅਤੇ ਉਸਨੂੰ ਅੱਗ ਲੱਗ ਗਈ। ਕਾਰ ਸਵਾਰ ਤਿੰਨ ਲੋਕ ਜਿਉਂਦੇ ਸੜ ਗਏ।ਮ੍ਰਿਤਕਾਂ ਦੀ ਅਜੇ ਤੱਕ ਪਹਿਚਾਣ ਨਹੀਂ ਹੋ ਸਕੀ। 


ਨਿਊਜ਼ ਏਜੰਸੀ ਆਈਏਐਨਐਸ ਮੁਤਾਬਕ ਜਾਵਰ ਥਾਣੇ ਦੇ ਪ੍ਰਭਾਰੀ ਅਨਿਲ ਬਾਮਨੀਆ ਨੇ ਐਤਵਾਰ ਨੂੰ ਆਈਏਐਨਐਸ ਨੂੰ ਦੱਸਿਆ ਕਿ ਸ਼ਨੀਵਾਰ ਦੇਰ ਰਾਤ ਇੰਦੌਰ ਤੋਂ ਭੁਪਾਲ ਆ ਰਹੀ ਕਾਰ ਬੇਕਾਬੂ ਹੋਣ ਬਾਅਦ ਪਲਟ ਗਈ ਅਤੇ ਇਕ ਚਟਾਨ ਨਾਲ ਟਕਰਾਉਣ ਬਾਅਦ ਕਾਰ `ਚ ਅੱਗ ਲੱਗ ਗਈ।


ਬਾਮਨੀਆ ਮੁਤਾਬਕ ਇਸ ਹਾਦਸੇ `ਚ ਕਾਰ ਸਵਾਰ ਤਿੰਨੇ ਯਾਤਰੀ ਸੜ ਗਏ, ਜਿਨ੍ਹਾਂ ਦੀ ਪਹਿਚਾਣ ਨਹੀਂ ਹੋ ਸਕੀ।ਪੁਲਿਸ ਕਾਰ ਮਾਲਕ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਦੀ ਭਾਲ ਕਰ ਰਹੀ ਹੈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: people burnt alive in car fire