ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੈਨਾ ਕਰੇ ਕਾਰਵਾਈ, ਥਾਂ, ਦਿਨ ਚੁਣਨ ਦੀ ਆਜ਼ਾਦੀ : ਪ੍ਰਧਾਨ ਮੰਤਰੀ

ਸੈਨਾ ਕਰੇ ਕਾਰਵਾਈ, ਥਾਂ, ਦਿਨ ਚੁਣਨ ਦੀ ਆਜ਼ਾਦੀ : ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਲਵਾਮਾ ਹਮਲੇ ਉਤੇ ਝਾਂਸੀ ਵਿਚ ਕਿਹਾ ਕਿ ਭਵਿੱਖ ਵਿਚ ਅੱਤਵਾਦੀਆਂ ਦੇ ਖਿਲਾਫ ਕਿਥੇ ਅਤੇ ਕਿਸ ਸਮੇਂ ਕਾਰਵਾਈ ਕਰਨੀ ਹੈ ਇਸਦਾ ਫੈਸਲਾ ਕਰਨ ਕਰਨ ਲਈ ਸੈਨਾ ਨੂੰ ਆਗਿਆ ਦੇ ਦਿੱਤੀ ਗਈ ਹੈ। ਸੁਰੱਖਿਆ ਬਲਾਂ ਨੂੰ ਕਾਰਵਾਈ ਕਰਨ ਲਈ ਸਮਾਂ, ਥਾਂ ਅਤੇ ਦਿਨ ਚੁਣਨ ਦੀ ਆਜ਼ਾਦੀ ਦਿੱਤੀ ਗਈ ਹੈ।  

 

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਗੁਆਢੀ ਦੇਸ਼ ਭੀਖ ਦਾ ਕਟੋਰਾ ਲਈ ਘੁੰਮ ਰਿਹਾ ਹੈ, ਪ੍ਰੰਤੂ ਅੱਜ ਉਸ ਨੇ ਦੁਨੀਆਂ ਤੋਂ ਸੌਖੀ ਮਦਦ ਨਹੀਂ ਮਿਲ ਰਹੀ। ਇਸ ਲਈ ਉਹ ਭਾਰਤ ਵਿਚ ਪੁਲਵਾਮਾ ਵਰਗੀਆਂ ਹੈਵਾਨੀਅਤ ਦਿਖਾਕੇ ਭਾਰਤ ਨੂੰ ਬਦਹਾਲ ਕਰਨ ਬਾਰੇ ਸੋਚ ਰਿਹਾ ਹੈ।

 

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਾਡੇ ਗੁਆਂਢੀ ਉਸਦੇ ਮਨਸੂਬੇ ਨੂੰ 130 ਕਰੋੜ ਦੇਸ਼ ਵਾਸੀ ਮੂੰਹ ਤੋੜ ਜਵਾਬ ਦੇਣਗੇ। ਸਾਡੇ ਨਾਲ ਪੂਰਾ ਦੇਸ਼ ਖੜ੍ਹਾ ਹੈ। ਭਾਰਤ ਦੀਆਂ ਭਾਵਨਾਵਾਂ ਦਾ ਸਭ ਸਨਮਾਨ ਕਰ ਰਹੇ ਹਨ। ਪੂਰਾ ਵਿਸ਼ਵ ਅੱਤਵਾਦ ਨੂੰ ਖਤਮ ਕਰਨ ਦੇ ਪੱਖ ਵਿਚ ਹੈ।  ਬਹਾਦਰ ਬੇਟੀਆਂ ਅਤੇ ਬੇਟਿਆਂ ਦੀ ਇਹ ਧਰਤੀ ਜਣਦੀ ਹੈ ਦੁਸ਼ਮਣਾਂ ਨੂੰ ਕਿਵੇਂ ਜਵਾਬ ਦੇਣਾ ਹੈ। ਇਹ ਧਰਤੀ ਗਵਾਹ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Permission granted to forces to decide on time and place for future action against terrorists says PM Modi on Pulwama attack in Jhansi