ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਆਹ `ਚ ਲੜਕੇ ਨੂੰ ਦਿੱਤਾ 5 ਲੀਟਰ ਪੈਟਰੋਲ ਦਾ ਸ਼ਗਨ

ਵਿਆਹ `ਚ ਲੜਕੇ ਨੂੰ ਦਿੱਤਾ 5 ਲੀਟਰ ਪੈਟਰੋਲ ਦਾ ਸ਼ਗਨ

ਵਿਆਹ ਵਾਲੇ ਲਾੜੇ ਨੂੰ ਉਸਦੇ ਦੋਸਤਾਂ ਨੇ ਵਿਆਹ ਸਮਾਰੋਹ `ਚ ਪੰਜ ਲੀਟਰ ਪੈਟਰੋਲ ਸ਼ਗਨ ਵਜੋਂ ਦਿੱਤਾ ਗਿਆ। ਤਮਿਲ ਟੀਵੀ ਚੈਨਲ ਪੁਥਿਆ ਤਲਾਈਮੁਰਈ ਦੀ ਖਬਰ ਅਨੁਸਾਰ ਇਥੇ ਵਿਆਹ ਸਮਾਰੋਹ ਦੌਰਾਨ ਜਦੋਂ ਨਵ ਵਿਆਹਾਂ ਜੋੜਾ ਮਹਿਮਾਨਾਂ ਨੂੰ ਮਿਲ ਰਿਹਾ ਸੀ ਤਾਂ ਵਿਆਹ ਵਾਲੇ ਲੜਕੇ ਦੇ ਦੋਸਤ ਪੰਜ ਲੀਟਰ ਪੈਟਰੋਲ ਦਾ ਕੇਨ ਲੈ ਕੇ ਉਥੇ ਪਹੁੰਚ ਗਏ।


ਭਾਸ਼ਾ ਅਨੁਸਾਰ ਚਾਰੇ ਪਾਸੇ ਹਾਸਾ ਮੱਚ ਗਿਆ ਤੇ ਲੜਕੇ ਨੇ ਇਸ ਸੌਗਾਤ ਨੂੰ ਸਵੀਕਾਰ ਕੀਤਾ। ਚੈਨਲ ਨੇ ਇਸ ਘਟਨਾ ਨਾਲ ਸਬੰਧ 39 ਸੈਕਿੰਡ ਦਾ ਵੀਡੀਓ ਵਿਖਾਇਆ ਹੈ।


ਤਮਿਲਨਾਡੂ `ਚ ਪੈਟਰੋਲ ਦੀਆਂ ਕੀਮਤਾਂ 85.15 ਰੁਪਏ ਪ੍ਰਤੀ ਲੀਟਰ ਹੈ। ਦੋਸਤਾਂ ਨੇ ਕਿਹਾ ਕਿ ਇੰਨੇ ਮਹਿੰਗਾ ਪੈਟਰੋਲ ਉਪਹਾਰ ਦੇ ਰੂਪ `ਚ ਜ਼ਰੂਰਤ ਦੀ ਚੀਜ ਬਣ ਗਿਆ ਹੈ। ਜਿ਼ਰਕਯੋਗ ਹੈ ਕਿ ਤੇਲ ਦੀਆਂ ਕੀਮਤਾਂ ਲਗਾਤਾਰ ਵਧ ਹੀਆਂ ਹਨ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:petrol given to tamil nadu groom as wedding gift