ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੈਟਰੋਲ ਦਾ ਮੁੱਲ ਫਿਰ ਵਧਿਆ, ਪੜ੍ਹੋ ਕੀ ਹੋਵੇਗਾ ਨਵਾਂ ਮੁੱਲ

ਅੰਤਰਰਾਜੀ ਬਾਜ਼ਾਰ ਚ ਕੱਚੇ ਤੇਲ ਦੇ ਮੁੱਲ ਵਧਣ ਨਾਲ ਪੈਟਰੋਲ ਦੇ ਮੁੱਲ ਚ ਫਿਰ ਤੋਂ ਵਾਧਾ ਹੋ ਗਿਆ ਹੈ। ਪਿਛਲੇ ਦੋ ਮਹੀਨਿਆਂ ਚ ਇਕ ਵਾਰ ਫਿਰ ਮੁੱਲ 77 ਰੁਪਏ ਪ੍ਰਤੀ ਲੀਟਰ ਤੋਂ ਵੱਧ ਹੋ ਗਿਆ ਹੈ।

 

ਸਰਕਾਰੀ ਤੇਲ ਕੰਪਨੀਆਂ ਮੁਤਾਬਕ ਦਿੱਲੀ ਚ ਮੰਗਲਵਾਰ ਨੂੰ ਪੈਟਰੋਲ 9 ਪੈਸੇ ਵੱਧ ਕੇ 77.06 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 6 ਵੱਧ ਕੇ 68.50 ਰੁਪਏ ਪ੍ਰਤੀ ਲੀਟਰ ਤੇ ਪੁੱਜ ਗਿਆ। ਪੈਟਰੋਲ ਡੀਜ਼ਲ ਦੇ ਖੁਦਰਾ ਮੁੱਲ 30 ਜੁਲਾਈ ਤੋਂ ਲਗਾਤਾਰ ਵੱਧ ਰਹੇ ਹਨ।

 

9 ਦਿਨਾਂ ਚ ਪੈਟਰੋਲ 90 ਪੈਸੇ ਅਤੇ ਡੀਜ਼ਲ 88 ਪੈਸੇ ਮਹਿੰਗਾ ਹੋ ਚੁੱਕਾ ਹੈ। ਚਾਰ ਮਹਾਂਨਗਰਾਂ ਅਤੇ ਜਿ਼ਆਦਾਤਰ ਸੂਬਿਆਂ ਦੀ ਰਾਜਧਾਨੀਆਂ ਦੀ ਤੁਲਨਾ ਚ ਦਿੱਲੀ ਚ ਪੈਟਰੋਲ ਡੀਜ਼ਲ ਦਾ ਮੁੱਲ ਘੱਟ ਹੈ ਕਿਉਂਕਿ ਦਿੱਲੀ ਚ ਇਨ੍ਹਾਂ ਉਤਪਾਦਾਂ ਤੇ ਵੈਟ ਸਭ ਤੋਂ ਘੱਟ ਹੈ। ਦਿੱਲੀ ਚ ਪਿਛਲੇ 9 ਦਿਨਾਂ ਚ ਪੈਟਰੋਲ 90 ਪੈਸੇ ਤੇ ਡੀਜ਼ਲ 88 ਮਹਿੰਗਾ ਹੋ ਚੁੱਕਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Petrol price raised again