ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO ਹਿੰਦੂ ਰੱਖਿਆ ਦਲ ਦੇ ਪਿੰਕੀ ਚੌਧਰੀ ਨੇ ਲਈ JNU ਹਿੰਸਾ ਦੀ ਜ਼ਿੰਮੇਵਾਰੀ

ਜੇਐਨਯੂ ਐਤਵਾਰ ਰਾਤ ਹੋਏ ਹਮਲੇ ਦੀ ਜ਼ਿੰਮੇਵਾਰੀ ਲੈਂਦਿਆਂ ਸ਼ਾਲੀਮਾਰ ਗਾਰਡਨਜ਼ ਰਹਿਣ ਵਾਲੇ ਪਿੰਕੀ ਚੌਧਰੀ ਨੇ ਦਾਅਵਾ ਕੀਤਾ ਹੈ ਸੋਮਵਾਰ ਰਾਤ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋਇਆ, ਜਿਸ ਪਿੰਕੀ ਚੌਧਰੀ ਕਹਿ ਰਹੇ ਹਨ ਕਿ ਜਿਹੜਾ ਵੀ ਦੇਸ਼ ਵਿਰੋਧੀ ਗਤੀਵਿਧੀਆਂ ਕਰੇਗਾ, ਉਸ ਦਾ ਨਤੀਜਾ ਜੇ ਐਨ ਯੂ ਦੇ ਵਿਦਿਆਰਥੀਆਂ ਵਾਂਗ ਹੋਵੇਗਾ।

 

ਭੁਪਿੰਦਰ ਤੋਮਰ ਉਰਫ ਪਿੰਕੀ ਚੌਧਰੀ ਨੇ ਵੀਡੀਓ ਕਿਹਾ ਹੈ ਕਿ ਅਸੀਂ ਜੇਐਨਯੂ ਐਤਵਾਰ ਰਾਤ ਦੇ ਹਮਲੇ ਦੀ ਸਾਰੀ ਜ਼ਿੰਮੇਵਾਰੀ ਲੈਂਦੇ ਹਾਂ ਸਾਡੇ ਧਰਮ ਦੇ ਵਿਰੁੱਧ ਇੰਨਾ ਗਲਤ ਬੋਲਣਾ ਉਨ੍ਹਾਂ ਲਈ ਸਹੀ ਨਹੀਂ ਹੈ। ਕਈ ਸਾਲਾਂ ਤੋਂ ਜੇਐਨਯੂ ਕੁਝ ਪਾਰਟੀਆਂ ਦਾ ਅੱਡਾ ਬਣਿਆ ਹੋਇਆ ਹੈ

 

ਉਨ੍ਹਾਂ ਦਾਅਵਾ ਕੀਤਾ ਕਿ ਜੇਐਨਯੂ ਐਤਵਾਰ ਨੂੰ ਕੀਤੀ ਗਈ ਕਾਰਵਾਈ ਸਾਰੇ ਹਿੰਦੂ ਰੱਖਿਆ ਦਲ ਦੇ ਕਾਰਕੁਨ ਸਨ ਦੱਸਿਆ ਗਿਆ ਹੈ ਕਿ ਪਿੰਕੀ ਚੌਧਰੀਆਪਦੇ ਦਫ਼ਤਰਤੇ ਹੋਏ ਹਮਲੇ ਸਮੇਤ ਕਈ ਹੋਰ ਮਾਮਲਿਆਂ ਵਿੱਚ ਜੇਲ੍ਹ ਜਾ ਚੁਕੇ ਹੈ ਉਨ੍ਹਾਂ ਦੀ ਇਹ ਵੀਡੀਓ ਕੁਝ ਸਮੇਂ ਚ ਹੀ ਸੋਸ਼ਲ ਮੀਡੀਆ ਦੀਆਂ ਸੁਰਖੀਆਂ ਬਣ ਗਈਆਂ ਹਨ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pinki Chaudhary of Hindu Raksha Dal takes responsibility for JNU violence