ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PM ਮੋਦੀ ਨੇ ਐਮਪੀ ਰਾਮ ਚੰਦਰ ਪਾਸਵਾਨ ਦੀ ਮੌਤ ਉਤੇ ਪ੍ਰਗਟਾਇਆ ਦੁੱਖ

PM ਮੋਦੀ ਨੇ ਐਮਪੀ ਰਾਮ ਚੰਦਰ ਪਾਸਵਾਨ ਦੀ ਮੌਤ ਉਤੇ ਪ੍ਰਗਟਾਇਆ ਦੁੱਖ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਜਨਸ਼ਕਤੀ ਪਾਰਟੀ (ਲੋਜਪਾ) ਦੇ ਆਗੂ ਰਾਮਚੰਦਰ ਪਾਸਵਾਨ ਦੀ ਮੌਤ ਉਤੇ ਦੁੱਖ ਪ੍ਰਗਟਾਇਆ ਹੈ। ਪ੍ਰਧਾਨ ਮੰਤਰੀ ਨੇ ਟਵੀਟ ਕੀਤਾ, ‘ਸ੍ਰੀ ਰਾਮਚੰਦਰ ਪਾਸਵਾਨ ਜੀ ਨੇ ਗਰੀਬਾਂ ਅਤੇ ਦਬੇ ਕੁਚਲੇ ਲੋਕਾਂ ਲਈ ਕੰਮ ਕੀਤਾ। ਹਰ ਮੰਚ ਉਤੇ ਉਨ੍ਹਾਂ ਕਿਸਾਨਾਂ ਅਤੇ ਨੌਜਵਾਨਾਂ ਦੇ ਅਧਿਕਾਰਾਂ ਲਈ ਬੇਬਾਕੀ ਨਾਲ ਗੱਲ ਕੀਤੀ।

 

ਉਨ੍ਹਾਂ ਕਿਹਾ ਕਿ ਲੋਕ ਸਭਾ ਮੈਂਬਰ ਨੇ ਸਮਾਜ ਸੇਵਾ ਲਈ ਜ਼ਿਕਰਯੋਗ ਯਤਨ ਕੀਤਾ। ਮੋਦੀ ਨੇ ਆਪਣੇ ਟਵੀਟ ਵਿਚ ਲਿਖਿਆ, ‘ਉਨ੍ਹਾਂ ਦੀ ਮੌਤ ਨਾਲ ਦੁੱਖ ਹੋਇਆ।

 

ਲੋਕ ਜਨਸ਼ਕਤੀ ਪਾਰਟੀ ਪ੍ਰਮੁੱਖ ਰਾਮਵਿਲਾਸ ਪਾਸਵਾਨ ਦੇ ਛੋਟੇ ਭਾਈ ਰਾਮਚੰਦਰ ਦੀ ਐਤਵਾਰ ਨੂੰ ਰਾਮ ਮਨੋਹਰ ਲੋਹੀਆ ਹਸਪਤਾਲ ਵਿਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Modi condoles the demise of LJP MP Ramchandra Paswan in ram manohar lohia hospital