ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PM ਮੋਦੀ ਦੇ ਮੰਤਰੀ ਮੰਡਲ ’ਚ ਮਹਿਲਾ ਮੰਤਰੀਆਂ ਨੂੰ ਮਿਲੀ ਅਹਿਮ ਜ਼ਿੰਮੇਵਾਰੀ

PM ਮੋਦੀ ਦੇ ਮੰਤਰੀ ਮੰਡਲ ’ਚ ਮਹਿਲਾ ਮੰਤਰੀਆਂ ਨੂੰ ਮਿਲੀ ਅਹਿਮ ਜ਼ਿੰਮੇਵਾਰੀ

ਪ੍ਰਧਾਨ ਮੰਤਰੀ ਮੋਦੀ ਦੇ ਮੰਤਰੀ ਮੰਡਲ ਵਿਚ ਮਹਿਲਾ ਮੰਤਰੀਆਂ ਨੂੰ ਅਹਿਮ ਰੋਲ ਦਿੱਤਾ ਗਿਆ ਹੈ। ਮੰਤਰੀ ਮੰਡਲ ਵਿਚ ਸਭ ਤੋਂ ਅਹਿਮ ਵਿੱਤ ਮੰਤਰਾਲੇ ਦਾ ਕਾਰਜਭਾਰ ਨਿਰਮਲਾ ਸੀਤਾਰਮਣ ਨੂੰ ਦਿੱਤਾ ਗਿਆ। ਉਥੇ, ਸਮ੍ਰਿਤੀ ਇਰਾਨੀ ਨੂੰ ਮਹਿਲਾ ਤੇ ਬਾਲ ਵਿਕਾਸ ਅਤੇ ਕੱਪੜਾ ਮੰਤਰਲੇ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਮੋਦੀ ਦੇ ਮੰਤਰੀ ਮੰਡਲ ਵਿਚ ਕੁਲ ਤੇ ਮਹਿਲਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਵਿਚੋਂ ਤਿੰਨ ਨੂੰ ਵੱਡੇ ਵਿਭਾਗ ਅਤੇ ਤਿੰਨ ਨੂੰ ਰਾਜ ਮੰਤਰੀ ਬਣਾਇਆ ਗਿਆ ਹੈ।

 

ਮੰਤਰੀ ਮੰਡਲ ਵਿਚ ਮਹਿਲਾ ਮੰਤਰੀ

  1. ਨਿਰਮਲਾ ਸੀਤਾਰਮਣ : ਵਿੱਤ ਮੰਤਰੀ
  2. ਸਮ੍ਰਿਤੀ ਇਰਾਨੀ : ਮਹਿਲਾ ਤੇ ਬਾਲ ਵਿਕਾਸ
  3. ਹਰਸਮਿਰਤ ਕੌਰ ਬਾਦਲ : ਫੂਡ ਪ੍ਰੋਸੈਸਿੰਗ ਮੰਤਰੀ

 

ਰਾਜ ਮੰਤਰੀ

  1. ਸਾਧਵੀ ਨਿਰੰਜਨ ਜੋਤੀ
  2. ਰੇਣੁਕਾ ਸਿੰਘ
  3. ਦੇਬਾਸ੍ਰੀ ਚੌਧਰੀ
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Modi mahila brigade of minister Nirmala Sitaraman become Finance minister