ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਾਰਾਣਸੀ 'ਚ ਭਾਜਪਾ ਦੀ ਦੇਸ਼ ਵਿਆਪੀ ਮੈਂਬਰਸ਼ਿਪ ਮੁਹਿੰਮ ਸ਼ੁਰੂ ਕਰਨਗੇ ਮੋਦੀ

 

ਪ੍ਰਧਾਨ ਮੰਤਰੀ ਮੋਦੀ ਬਨਾਰਸ ਪੁੱਜੇ 

 

 

 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੋਣਾਂ ਜਿੱਤਣ ਤੋਂ ਬਾਅਦ ਦੂਜੀ ਵਾਰ ਵਾਰਾਣਸੀ ਪੁੱਜ ਰਹੇ ਹਨ। ਨਿਰਧਾਰਤ ਸਮੇਂ ਅਨੁਸਾਰ ਪ੍ਰਧਾਨ ਮੰਤਰੀ ਮੋਦੀ ਅੱਜ ਸਵੇਰੇ 11 ਵਜੇ ਪਹੁੰਚਣਗੇ ਅਤੇ ਫਿਰ ਰਸਮੀ ਤੌਰ 'ਤੇ ਭਾਜਪਾ ਦੀ ਦੇਸ਼ ਵਿਆਪੀ ਮੈਂਬਰਸ਼ਿਪ ਮੁਹਿੰਮ ਸ਼ੁਰੂ ਕਰਨਗੇ।

 

 

 

 


ਮੋਦੀ ਨੇ ਟਵੀਟ ਕੀਤਾ, "ਇਹ ਮੁਹਿੰਮ ਸਮਾਜ ਦੇ ਸਾਰੇ ਵਰਗਾਂ ਦੇ ਲੋਕਾਂ ਨੂੰ ਭਾਜਪਾ ਪਰਿਵਾਰ ਨਾਲ ਜੋੜੇਗਾ। ਇਹ ਸਾਡੀ ਪਾਰਟੀ ਨੂੰ ਮਜਬੂਤ ਕਰੇਗਾ।" ਉਨ੍ਹਾਂ ਕਿਹਾ, "ਸਾਡੀ ਪ੍ਰੇਰਣਾ, ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੇ ਜਨਮ ਦਿਹਾੜੇ ਤੋਂ ਸ਼ੁਰੂ ਹੋਵੇਗੀ। ਮੈਂ ਇਸ ਮੁਹਿੰਮ ਵਿੱਚ ਕਾਸ਼ੀ ਵਿੱਚ ਸ਼ਾਮਲ ਹੋਵਾਂਗਾ।"

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Modi to launch BJP nationwide membership drive in Varanasi today