ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਸ਼ਮਾ ਸਵਰਾਜ ਨੇ ਹਰ ਕੰਮ ਨੂੰ ਜੀਅ ਜਾਨ ਨਾਲ ਕੀਤਾ : ਪੀਐਮ ਮੋਦੀ

ਸੁਸ਼ਮਾ ਸਵਰਾਜ ਦੀ ਸ਼ਰਧਾਂਜਲੀ ਸਭਾ 'ਚ ਸਿਆਸੀ ਆਗੂਆਂ ਨੇ ਕੀਤੀ ਸ਼ਿਰਕਤ

 

ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਸ਼ੋਕ ਸਭਾ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਹੋਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਵਰਗੀ ਸੁਸ਼ਮਾ ਸਵਰਾਜ ਦੀ ਸ਼ੋਕ ਸਭਾ ਵਿੱਚ ਪਹੁੰਚੇ। ਸੁਸ਼ਮਾ ਸਵਰਾਜ ਦੀ ਇੱਕ ਸ਼ਰਧਾਂਜਲੀ ਬੈਠਕ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਇਕ ਖੁਸ਼ਹਾਲ ਪਲਾਂ ਵਿਚ ਅਕਾਲ ਚਲਾਣਾ ਕਰ ਗਏ।

 

 

 

 

ਪੀਐਮ ਮੋਦੀ ਨੇ ਕਿਹਾ ਕਿ ਸੁਸ਼ਮਾ ਸਵਰਾਜ ਦੀ ਜ਼ਿੰਦਗੀ ਦੇ ਕਈ ਪਹਿਲੂ ਸਨ। ਸੁਸ਼ਮਾ ਜੀ ਵਿਚਾਰਾਂ ਦੀ ਬਹੁਤ ਪੱਕੀ ਸੀ। ਪੀਐਮ ਮੋਦੀ ਨੇ ਸਰਕਾਰੀ ਮਕਾਨ ਖ਼ਾਲੀ ਕਰਨ 'ਤੇ ਕਿਹਾ ਕਿ ਉਨ੍ਹਾਂ ਨੇ ਤੁਰੰਤ ਸਰਕਾਰੀ ਮਕਾਨ ਖ਼ਾਲੀ ਕਰ ਦਿੱਤਾ, ਜਦੋਂਕਿ ਸੰਸਦ ਮੈਂਬਰ ਸਰਕਾਰੀ ਘਰ ਜਲਦੀ ਖ਼ਾਲੀ ਨਹੀਂ ਕਰਦੇ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: PM Narendra Modi addresses condolence meet for late former Union Minister Sushma Swaraj being held at Jawaharlal Nehru Stadium