ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਵਿਡ-19: PM ਮੋਦੀ ਦਾ ਟਵੀਟ, ਬੇਲੋੜੀ ਯਾਤਰਾ ਨਹੀਂ ਕਰੇਗੀ ਤੁਹਾਡੀ ਮਦਦ, ਘਰੇ ਰਹੋ

ਕੋਰੋਨਾ ਵਾਇਰਸ ਦੇ ਕੇਸ ਨਿਰੰਤਰ ਵਧ ਰਹੇ ਹਨ ਤੇ ਹੁਣ ਮਰੀਜ਼ਾਂ ਦੀ ਗਿਣਤੀ 283 ਹੋ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ ਹੈ ਕਿ ਇਹ ਕਦੇ ਨਾ ਭੁੱਲਣਾ - ਸਾਵਧਾਨ ਰਹੋ ਪਰ ਘਬਰਾਓ ਨਾ! ਨਾ ਸਿਰਫ ਘਰ ਰਹਿਣਾ ਜ਼ਰੂਰੀ ਹੈ ਬਲਕਿ ਉਸ ਸ਼ਹਿਰ / ਕਸਬੇ ਵੀ ਰਹਿਣਾ ਜਿੱਥੇ ਤੁਸੀਂ ਹੋ। ਬੇਲੋੜੀਆਂ ਯਾਤਰਾਵਾਂ ਤੁਹਾਡੀ ਜਾਂ ਦੂਜਿਆਂ ਦੀ ਮਦਦ ਨਹੀਂ ਕਰੇਗੀ ਇਸ ਸਮੇਂ ਚ ਸਾਡੇ ਦੁਆਰਾ ਹਰ ਛੋਟੀ ਜਿਹੀ ਕੋਸ਼ਿਸ਼ ਦਾ ਇੱਕ ਵੱਡਾ ਪ੍ਰਭਾਵ ਹੋਵੇਗਾ।

 

ਪੀਐਮ ਮੋਦੀ ਨੇ ਇਕ ਹੋਰ ਟਵੀਟ ਕਿਹਾ ਹੈ ਕਿ ਹੁਣ ਸਮਾਂ ਹੈ ਕਿ ਅਸੀਂ ਸਾਰਿਆਂ ਨੂੰ ਡਾਕਟਰਾਂ ਅਤੇ ਅਧਿਕਾਰੀਆਂ ਦੁਆਰਾ ਦਿੱਤੀ ਸਲਾਹ ਨੂੰ ਸੁਣਨਾ ਚਾਹੀਦਾ ਹੈ, ਜਿਨ੍ਹਾਂ ਨੂੰ ਘਰ ਚ (ਕੁਆਰੰਟੀਨ) ਅਲੱਗ ਥਲਗ ਕਰਨ ਲਈ ਕਿਹਾ ਗਿਆ ਹੈ, ਉਨ੍ਹਾਂ ਨੂੰ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕਰਦਾ ਹਾਂ ਇਹ ਤੁਹਾਡੀ ਸੁਰੱਖਿਆ ਦੇ ਨਾਲ ਤੁਹਾਡੇ ਦੋਸਤਾਂ ਅਤੇ ਪਰਿਵਾਰ ਦੀ ਰੱਖਿਆ ਕਰੇਗਾ ਬੇਲੋੜੀ ਯਾਤਰਾ ਤੁਹਾਡੀ ਮਦਦ ਨਹੀਂ ਕਰੇਗੀ, ਘਰਚ ਰਹੋ

 

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Narendra Modi tweet on rising corona cases unnecessary trips will not help you stay home