ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਂਦਰੀ ਮੰਤਰੀ ਦੇ ਬੇਟੇ ਦੀ ਗੱਡੀ ਨਾ ਚੈਕ ਕਰਨ ’ਤੇ ਪੁਲਿਸ ਮੁਲਾਜ਼ਮ ਮੁਅੱਤਲ

ਕੇਂਦਰੀ ਮੰਤਰੀ ਦੇ ਬੇਟੇ ਦੀ ਗੱਡੀ ਨਾ ਚੈਕ ਕਰਨ ’ਤੇ ਪੁਲਿਸ ਮੁਲਾਜ਼ਮ ਮੁਅੱਤਲ

ਕੇਂਦਰੀ ਮੰਤਰੀ ਅਸ਼ਿਵਨੀ ਚੌਬੇ ਦੇ ਬੇਟੇ ਦੇ ਵਾਹਨ ਦੇ ਕਾਗਜ਼ਾਂ ਦੀ ਜਾਂਚ ਨਾ ਕਰਨ ਨੂੰ ਲੈ ਕੇ ਐਤਵਾਰ ਨੂੰ ਬਿਹਾਰ ਪੁਲਿਸ ਦੇ ਦੋ ਅਧਿਕਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਪਟਿਨਾ ਪੁਲਿਸ ਕਮਿਸ਼ਨਰ ਆਨੰਦ ਕਿਸ਼ੋਰ ਨੇ ਦੋਵੇਂ ਪੁਲਿਸ ਕਰਮਚਾਰੀਆਂ ਨੂੰ ਅਸ਼ਿਵਨੀ ਚੌਬੇ ਦੇ ਬੇਟੇ ਅਰਿਜੀਤ ਦੇ ਵਾਹਨ ਦੇ ਦਸਤਾਵੇਜ਼ਾਂ ਦੀ ਜਾਂਚ ਨਾ ਕਰਨ ਉਤੇ ਏਐਸਆਈ ਤੇ ਕਾਂਸਟੇਬਲ ਨੂੰ ਡਿਊਟੀ ਤੋਂ ਮੁਅੱਤਲ ਕਰ ਦਿੱਤਾ।

 

ਜ਼ਿਲ੍ਹੇ ਦੇ ਇਕ ਅਧਿਕਾਰੀ ਅਨੁਸਾਰ, ਕਿਸ਼ੋਰ ਨੇ ਦੋਵਾਂ ਪੁਲਿਸ ਕਰਮਚਾਰੀਆਂ ਨੂੰ ਉਸ ਵਾਹਨ ਦੀ ਜਾਂਚ ਕਰਨ ਨੂੰ ਕਿਹਾ ਸੀ, ਜਿਸ ਵਿਚ ਅਰਿਜੀਤ ਚੌਬੇ, ਉਨ੍ਹਾਂ ਦੀ ਪਤਨੀ ਤੇ ਮਾਂ ਬੈਠੇ ਸਨ, ਪੁਲਿਸ ਨੇ ਵਾਹਨ ਨੁੰ ਰੋਕਿਆ, ਪ੍ਰੰਤੂ ਦਸਤਾਵੇਜ਼ ਦੀ ਜਾਂਚ ਨਾ ਕੀਤੀ, ਕਿਸ਼ੋਰ ਨੇ ਏਐਸਆਈ ਦੇਵਪਾਲ ਪਾਸਵਾਨ ਤੇ ਕਾਂਸਟੇਬਲ ਦਿਲੀਪ ਚੰਦਰ ਨੂੰ ਮੁਅੱਤਲ ਕਰਨ ਦੇ ਹੁਕਮ ਦਿੱਤੇ, ਕਿਸ਼ੋਰ ਖੁਦ ਵਾਹਨ ਜਾਂਚ ਮੁਹਿੰਮ ਦੀ ਨਿਗਰਾਨੀ ਕਰ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Police officer suspended for not checking Union Minister son vehicle