ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਜਪਾ ਨੇ ਭਗਵਾਨ ਰਾਮ ਨੂੰ ਧੋਖਾ ਦਿੱਤਾ- ਪ੍ਰਵੀਨ ਤੋਗੜੀਆ

 ਪ੍ਰਵੀਨ ਤੋਗੜੀਆ

ਇੰਟਰਨੈਸ਼ਨਲ ਹਿੰਦੂ ਕੌਂਸਲ ਦੇ ਪ੍ਰਧਾਨ ਅਤੇ ਹਿੰਦੂਵਾਦੀ ਨੇਤਾ ਡਾ. ਪ੍ਰਵੀਨ ਭਾਈ ਤੋਗੜੀਆ ਨੇ ਉੱਤਰ ਪ੍ਰਦੇਸ਼ ਦੇ ਬਰੇਲੀ ਵਿਖੇ ਵੀਰਵਾਰ ਨੂੰ ਪਹੁੰਚ ਕੀਤੀ। ਇਸ ਸਮੇਂ ਦੌਰਾਨ ਉਨ੍ਹਾਂ ਨੇ ਭਾਜਪਾ 'ਤੇ ਨਿਸ਼ਾਨਾ ਸਾਧਿਆ। ਰਾਮ ਮੰਦਰ ਦੇ ਨਿਰਮਾਣ ਦੇ ਸਵਾਲ 'ਤੇ ਉਨ੍ਹਾਂ ਨੇ ਕਿਹਾ ਕਿ ਬੀਜੇਪੀ ਤਿੰਨ ਤਲਾਕ ਕਾਨੂੰਨ ਬਣਾ ਕੇ ਮੁਸਲਿਮ ਪਤਨੀਆਂ ਦੀ ਵਕੀਲ ਬਣ ਗਈ ਹੈ। ਰਾਮ ਨੂੰ ਧੋਖਾ ਦੇ ਦਿੱਤਾ ਹੈ।

 

ਦਿੱਲੀ ਵਿਚ ਭਾਜਪਾ ਨੇ 500 ਕਰੋੜ ਦਾ ਦਫਤਰ ਬਣਾਇਆ। ਰਾਮਲੱਲਾ ਅਜੇ ਅਯੁੱਧਿਆ ਵਿੱਚ ਤੰਬੂ ਅੰਦਰ ਬੈਠੇ ਹੋਏ ਹਨ।

 

ਭਾਜਪਾ ਨੇ ਲੋਕਾਂ ਨੂੰ ਧੋਖਾ ਦਿੱਤਾ ਹੈ। ਕਿਸਾਨਾਂ ਦਾ ਨਾ ਕਰਜ਼ ਮੁਆਫ ਹੋਇਆ ਨਾ ਹੀ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਗਿਆ। ਬੁੱਧਵਾਰ ਨੂੰ ਬੀਐਸਐਫ ਜਵਾਨ ਦਾ ਸਿਰ ਕੱਟਿਆ ਗਿਆ। ਸਰਕਾਰ ਨੇ ਪਾਕਿਸਤਾਨ ਨੂੰ ਸਬਕ ਵੀ ਨਹੀਂ ਸਿਖਾਇਆ। ਡਾ. ਪ੍ਰਵੀਨ ਤੋਗੜੀਆ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਬਰਾਬਰ ਇੱਕ ਸੰਗਠਨ ਖੜ੍ਹਾਂ ਕਰਨ ਦੀ ਤਿਆਰੀ ਕਰ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:praveen togadia says attacks on bjp on ram mandir and teen talaq