ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਆਗਤ ਅਭਿਨੰਦਨ, ਤੁਹਾਡੀ ਮਿਸਾਲੀ ਹਿੰਮਤ ’ਤੇ ਮਾਣ ਹੈ: PM ਮੋਦੀ

ਪਾਕਿਸਤਾਨ ਦੀ ਹਿਰਾਸਤ ਚੋਂ ਲਗਭਗ 58 ਘੰਟਿਆਂ ਮਗਰੋਂ ਸ਼ੁੱਕਰਵਾਰ ਨੂੰ ਪਰਤੇ ਭਾਰਤੀ ਏਅਰ ਫ਼ੋਰਸ ਦੇ ਪਾਇਲਟ ਵਿੰਗ ਕਮਾਂਡਰ ਅਭਿਨੰਦਨ ਦਾ ਪੀਐਮ ਨਰਿੰਦਰ ਮੋਦੀ ਨੇ ਵਤਨ ਵਾਪਸੀ ਤੇ ਨਿੱਘਾ ਸੁਆਗਤ ਕੀਤਾ ਹੈ।

 

ਪੀਐਮ ਮੋਦੀ ਨੇ ਟਵੀਟ ਕਰਦਿਆਂ ਕਿਹਾ ਕਿ ਦੇਸ਼ ਨੂੰ ਤੁਹਾਡੀ ਮਿਸਾਲੀ ਹਿੰਮਤ ਤੇ ਮਾਣ ਹੈ। ਮੋਦੀ ਨੇ ਅੱਗੇ ਲਿਖਿਆ ਹੈ ਕਿ 130 ਕਰੋੜ ਭਾਰਤੀਆਂ ਲਈ ਸਾਡੀ ਫ਼ੌਜ ਇਕ ਪ੍ਰੇਰਨਾ ਹੈ। ਅਭਿਨੰਦਨ ਨੂੰ ਉਸ ਸਮੇਂ ਪਾਕਿਸਤਾਨ ਨੇ ਫੜ ਲਿਆ ਸੀ ਜਦੋਂ ਹਵਾਈ ਸੰਘਰਸ਼ ਦੌਰਾਨ ਉਨ੍ਹਾਂ ਦਾ ਲੜਾਕੂ ਜਹਾਜ਼ ਮਿਗ–21 ਹਾਦਸਾਗ੍ਰਸਤ ਹੋ ਗਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਟਵੀਟ ਚ ਲਿਖਿਆ,

 

 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Prime Minister Modi welcomed the abhinandan