ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PM Modi in Bhutan: ਭੂਟਾਨ ਨਰੇਸ਼ ਨਾਲ ਮਿਲਣ ਪੁੱਜੇ PM ਮੋਦੀ ਨੂੰ ਦਿੱਤਾ ਲਾਈਵ ਹਿੰਦੁਸਤਾਨ ਟੀਮ

1 / 2ਭੂਟਾਨ ਨਰੇਸ਼ ਨਾਲ ਮਿਲਣ ਪੁੱਜੇ PM ਮੋਦੀ ਨੂੰ ਦਿੱਤਾ ਲਾਈਵ ਹਿੰਦੁਸਤਾਨ ਟੀਮ

2 / 2ਭੂਟਾਨ ਨਰੇਸ਼ ਨਾਲ ਮਿਲਣ ਪੁੱਜੇ PM ਮੋਦੀ ਨੂੰ ਦਿੱਤਾ ਲਾਈਵ ਹਿੰਦੁਸਤਾਨ ਟੀਮ

PreviousNext

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭੂਟਾਨ ਦੇ ਦੋ ਦਿਨਾਂ ਦੌਰੇ ਲਈ ਪਹੁੰਚ ਗਏ ਹਨ। ਭੂਟਾਨ ਦੀ ਰਾਜਧਾਨੀ ਥਿੰਪੂ ਵਿੱਚ ਪ੍ਰਧਾਨ ਮੰਤਰੀ ਮੋਦੀ ਦਾ ਜ਼ੋਰਦਾਰ ਸਵਾਗਤ ਹੋਇਆ। ਭੂਟਾਨ ਰਵਾਨਾ ਹੋਣ ਤੋਂ ਪਹਿਲਾਂ, ਪ੍ਰਧਾਨ ਮੰਤਰੀ ਮੋਦੀ ਨੇ ਉਮੀਦ ਕੀਤੀ ਸੀ ਕਿ ਭੂਟਾਨ ਦੀ ਲੀਡਰਸ਼ਿਪ ਨਾਲ ਉਨ੍ਹਾਂ ਦੀ ਗੱਲਬਾਤ ਸਾਰਥਕ ਰਹੇਗੀ ਅਤੇ ਵਿਸ਼ਵਾਸ ਪ੍ਰਗਟਾਇਆ ਸੀ ਕਿ ਸਾਡੀ ਦੋਸਤੀ ਹੋਰ ਮਜ਼ਬੂਤ ਹੋਵੇਗੀ। 

 

 

 

 

 

ਦੱਸਣਯੋਗ ਹੈ ਕਿ ਪੀਐਮ ਮੋਦੀ ਦਾ ਇਹ ਦੂਸਰਾ ਭੂਟਾਨ ਦੌਰਾ ਹੈ।

 

 

 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭੂਟਾਨ ਦੇ ਰਾਜਾ ਜਿਗਮੇ ਖੇਸਰ ਨਮਗੈਲ ਵੈਂਚੁਕ ਨੂੰ ਮਿਲਣ ਲਈ ਤਾਸ਼ੀਚੇਡੋਜ਼ੋਂਗ ਪੈਲੇਸ ਪਹੁੰਚੇ।

 

 

 

 

ਭੂਟਾਨ ਦੀ ਰਾਜਧਾਨੀ ਥਿੰਪੂ ਵਿੱਚ ਭਾਰਤੀ ਭਾਈਚਾਰੇ ਨਾਲ ਮਿਲ ਰਹੇ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ।

 

 

 

ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤਾ ਗਾਰਡ ਆਫ਼ ਆਨਰ


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Prime Minister Narendra Modi on two-day state visit to Bhutan live updates