ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣ ਸੰਸਦ ਪਹੁੰਚਿਆ ਖ਼ਾਸ ਦੋਸਤ

ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣ ਸੰਸਦ ਪਹੁੰਚਿਆ ਉਸਦਾ ਖ਼ਾਸ ਦੋਸਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬੱਚਿਆ ਪ੍ਰਤੀ ਨੇੜਤਾ ਕਿਸੇ ਤੋਂ ਲੁੱਕੀ ਨਹੀਂ ਹੋਈ। ਪ੍ਰਧਾਨ ਮੰਤਰੀ ਮੋਦੀ ਨੇ ਅੱਜ (ਮੰਗਲਵਾਰ) ਇੰਸਟਾਗ੍ਰਾਮ ਅਕਾਉਂਟ ਉਤੇ ਬੱਚੇ ਦੀ ਫੋਟੋ ਸਾਂਝੀ ਕੀਤੀ ਹੈ। ਇਸ ਫੋਟੋ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਸਦੇ ਨਾਲ ਖੇਡਦੇ ਹੋਏ ਨਜ਼ਰ ਆ ਰਹੇ ਹਨ।

 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣਾ ਅਧਿਕਾਰਤ ਇੰਸਟਾਗ੍ਰਾਮ ਅਕਾਉਂਟ ਤੋਂ ਦੋ ਫੋਟੋ ਸਾਂਝੀਆਂ  ਕਰਦੇ ਹੋਏ ਬੱਚੇ ਨੂੰ ਆਪਣਾ ਖਾਸ ਦੋਸਤ ਦੱਸਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕੈਪਸ਼ਨ ਵਿਚ ਲਿਖਿਆ ਹੈ ਕਿ ਇਕ ਬਹੁਤ ਹੀ ਖਾਸ ਦੋਸਤ ਅੱਜ ਸੰਸਦ ਵਿਚ ਮੈਨੂੰ ਮਿਲਣ ਆਇਆ।

 

 

ਹਾਲਾਂਕਿ, ਬੱਚੇ ਬਾਰੇ ਅਜੇ ਜਾਣਕਾਰੀ ਸਾਹਮਣੇ ਨਹੀਂ ਆਈ। ਪ੍ਰੰਤੂ ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਕਾਫੀ ਵਾਇਰਲ ਹੋਣ ਲੱਗੀ ਹੈ। ਇੰਸਟਾਗ੍ਰਾਮ ਉਤੇ ਯੂਜ਼ਰ ਇਸ ਫੋਟੋ ਨੂੰ ਕਾਫੀ ਪਸੰਦ ਕਰ ਰਹੇ ਹਨ।

 
 
 
 
 
 
 
 
 
 
 
 
 

A very special friend came to meet me in Parliament today.

A post shared by Narendra Modi (@narendramodi) on

 

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨੇ ਇਕ ਵਾਰ ਕੇਨਾਡਾ ਦੇ ਪ੍ਰਧਾਨ ਮੰਤਰੀ ਜਸਿਟਨ ਟਰੂਡੋ ਦੇ ਪਰਿਵਾਰ ਨਾਲ ਵੀ ਫੋਟੋ ਸ਼ਾਂਝੀ ਕੀਤੀ ਸੀ। ਇਸ ਫੋਟੋ ਵਿਚ ਪ੍ਰਧਾਨ ਮੰਤਰੀ ਇਕ ਬੱਚੇ ਦਾ ਕੰਨ ਫੜ੍ਹਦੇ ਹੋਏ ਨਜ਼ਰ ਆ ਰਹੇ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:prime minister narendra modi shares photo with child on instagram