ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਿਮਾਚਲ ਪ੍ਰਦੇਸ਼ 'ਚ ਪ੍ਰਾਈਵੇਟ ਬੱਸ ਡੂੰਘੀ ਖੱਡ 'ਚ ਡਿੱਗੀ, ਬਚਾਅ ਕਾਰਜ ਜਾਰੀ

1 / 2ਹਿਮਾਚਲ ਪ੍ਰਦੇਸ਼ 'ਚ ਪ੍ਰਾਈਵੇਟ ਬੱਸ ਡੂੰਘੀ ਖੱਡ 'ਚ ਡਿੱਗੀ, ਬਚਾਅ ਕਾਰਜ ਜਾਰੀ

2 / 2ਹਿਮਾਚਲ ਪ੍ਰਦੇਸ਼ 'ਚ ਪ੍ਰਾਈਵੇਟ ਬੱਸ ਡੂੰਘੀ ਖੱਡ 'ਚ ਡਿੱਗੀ, ਬਚਾਅ ਕਾਰਜ ਜਾਰੀ

PreviousNext

 

ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਤੋਂ ਦਰਦਨਾਕ ਖ਼ਬਰ ਸਾਹਮਣੇ ਆਈ ਹੈ।

 

ਜਾਣਕਾਰੀ ਅਨੁਸਾਰ ਬੰਜਾਰ ਦੇ ਇੱਕ ਕਿਲੋਮੀਟਰ ਅੱਗੇ ਭਿਯੋਠ ਮੋੜ ਕੋਲ ਇੱਕ ਪ੍ਰਾਈਵੇਟ ਬੱਸ 500 ਫੁਟ ਡੂੰਘੀ ਖੱਡ ਵਿੱਚ ਡਿੱਗ ਗਈ।

 

 

ਬੱਸ ਯਾਤਰੀਆਂ ਨਾਲ ਤੁੰਨ ਤੁੰਨ ਕੇ ਭਰੀ ਸੀ ਅਤੇ ਇਹ ਕੁੱਲੂ ਤੋਂ ਗਾਡਾਗੁਸ਼ੈਣੀ ਵਲ ਜਾ ਰਹੀ ਸੀ।

 

 

 

 

ਬੱਸ ਵਿੱਚ ਕਰੀਬ 40 ਤੋਂ 50 ਲੋਕਾਂ ਦੇ ਹੋਣ ਦਾ ਖ਼ਬਰ ਹੈ। ਕਈ ਲੋਕ ਜ਼ਖ਼ਮੀ ਹੋਏ ਹਨ। ਪੁਲਿਸ ਅਤੇ ਸਥਾਨਕ ਲੋਕ ਮੌਕੇ ਉੱਤੇ ਪਹੁੰਚ ਗਏ ਹਨ। ਅਜੇ ਤੱਕ ਇਕ ਵੀ ਯਾਤਰੀ ਨੂੰ ਸੁਰੱਖਿਅਤ ਥਾਂ ਵਲ ਨਹੀਂ ਲਿਆਂਦਾ ਜਾ ਸਕਿਆ।

 

ਸਥਾਨਕ ਲੋਕਾਂ ਅਤੇ ਪੁਲਿਸ ਰਾਹੀਂ ਬਚਾਅ ਕਾਰਜ ਜਾਰੀ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Private Bus Falls Into Gorge In Kullu Himachal Pradesh