ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਪਾਅ ਸੈਕਸ ਰੈਕੇਟ ਫੜਿਆ : 76 ਸਾਲ ਦੇ ਗ੍ਰਾਹਕ ਸਮੇਤ 5 ਗ੍ਰਿਫਤਾਰ

ਸਪਾਅ ਸੈਕਸ ਰੈਕੇਟ ਫੜਿਆ : 76 ਸਾਲ ਦੇ ਗ੍ਰਾਹਕ ਸਮੇਤ 5 ਗ੍ਰਿਫਤਾਰ

ਕੋਲਕਾਤਾ ਵਿਚ ਇਕ ਸਲੂਨ ਤੇ ਸਪਾਅ ਵਿਚ ਚਲ ਰਹੇ ਇਕ ਸੈਕਸ ਰੈਕੇਟ ਦਾ ਪਰਦਾਫਾਸ ਕੀਤਾ ਗਿਆ। ਇਸ ਵਿਚ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਦੋ ਥਾਈ ਨਾਗਰਿਕਾਂ ਸਮੇਤ ਤਿੰਨ ਸੈਕਸ ਵਰਕਰਾਂ ਨੂੰ ਫੜਿਆ ਗਿਆ। ਪੁਲਿਸ ਵੱਲੋਂ ਇਹ ਜਾਣਕਾਰੀ ਦਿੱਤੀ ਗਈ।

 

ਸੂਚਨਾ ਦੇ ਆਧਾਰ ਉਤੇ ਅਧਿਕਾਰੀਆਂ ਨੇ ਬੁੱਧਵਾਰ ਨੂੰ 56 ਸ਼ਰਤ ਬੋਸ ਰੋਡ ਉਤੇ ‘ਦ ਥਾਈ ਰਿਟ੍ਰੀਟ’ ਉਤੇ ਛਾਪੇਮਾਰੀ ਕੀਤੀ, ਜਿਸ ਵਿਚ ਸੈਲੂਨ–ਸਹਿ–ਸਪਾਅ ਵਜੋਂ ਇਕ ਸੈਕਸ ਰੈਕੇਟ ਦਾ ਖੁਲਾਸਾ ਹੋਇਆ।

 

ਕੋਲਕਾਤਾ ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਥਾਈਲੈਂਡ ਦੇ ਦੋ ਨਾਗਰਿਕਾਂ ਸਮੇਤ ਤਿੰਨ ਸੈਕਸ ਵਰਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਦੋ ਖਪਤਕਾਰ ਧੀਰਜ ਲਾਲ ਗਾਂਧੀ (76) ਤੇ ਕੋਮਲ ਬੇਹਟੀ (55) ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਮੈਨੇਜਰ ਪਾਇਲ ਬੈਨਜੀਰ, ਉਸਦੇ ਸਹਿਯੋਗੀ ਚੰਦ੍ਰਾਨੀ ਮੋਡੇਲ ਤੇ ਅਫਸਰ ਹੁਸੈਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:prostitution racket busted in saloon and spa center in kolkata