ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੁਲਵਾਮਾ ਹਮਲਾ : CRPF ਨੇ ਕਿਹਾ ਸੰਕਟ ’ਚ ਫਸੇ ਕਿਸੇ ਵੀ ਕਸ਼ਮੀਰੀ ਲਈ ਹੈ ‘ਮਦਦਗਾਰ’

ਪੁਲਵਾਮਾ ਹਮਲਾ : CRPF ਸੰਕਟ ’ਚ ਫਸੇ ਕਿਸੇ ਵੀ ਕਸ਼ਮੀਰੀ ਲਈ ਹੈ ‘ਮਦਦਗਾਰ’

ਪੁਲਵਾਮਾ ਅੱਤਵਾਦੀ ਹਮਲੇ ਬਾਅਦ ਜੰਮੂ–ਕਸ਼ਮੀਰ ਤੋਂ ਬਾਹਰ ਰਹਿ ਰਹੇ ਕਸ਼ਮੀਰੀਆਂ ਨੂੰ ਕਥਿਤ ਤੌਰ ਉਤੇ ਦਿੱਤੀਆਂ ਜਾ ਰਹੀਆਂ ਧਮਕੀਆਂ ਦੀਆਂ ਖ਼ਬਰਾਂ ਦੇ ਮੱਦੇਨਜ਼ਰ ਸਥਿਤ ਸੀਆਰਪੀਐਫ ਹੈਲਪਲਾਈਨ ਨੇ ਸ਼ਨੀਵਾਰ ਨੂੰ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਉਤਪੀੜਨ ਦੇ ਮਾਮਲੇ ਵਿਚ ਉਨ੍ਹਾਂ ਨਾਲ ਸੰਪਰਕ ਕਰਨ। 

 

ਮਦਦਗਾਰ ਹੈਲਪਲਾਈਨ ਨੇ ਇਸ ਸਿਲਸਿਲੇ ਵਿਚ ਇਕ ਟਵੀਟ ਕਰਕੇ ਕਿਹਾ ਕਿ ਇਸ ਸਮੇਂ ਸੂਬੇ ਤੋਂ ਬਾਹਰ ਕਸ਼ਮੀਰੀ ਵਿਦਿਆਰਥੀਆਂ ਅਤੇ ਆਮ ਲੋਕ ਉਨ੍ਹਾਂ ਦੇ ਟਵੀਟਰ ਹੈਂਡਲ @ਸੀਆਰਪੀਐਫ ਮਦਦਗਾਰ ਉਤੇ ਸੰਪਰਕ ਕਰ ਸਕਦੇ ਹਨ।

 

ਕਿਸੇ ਵੀ ਮੁਸ਼ਕਲ ਜਾਂ ਉਤਪੀੜਨ ਦਾ ਸਾਹਮਣਾ ਕਰਨ ਵਿਚ ਛੇਤੀ ਮਦਦ ਲਈ ਉਹ 24 ਘੰਟੇ ਟੋਲ ਫਰੀ ਨੰਬਰ 14411 ਜਾਂ 7082814411 ਉਤੇ ਐਸਐਮਐਸ ਕਰ ਸਕਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pulwama attack CRPF says it is madadgaar to any Kashmiri in distress