ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਭਾਵ ਜੇ ਐਨ ਯੂ ਦੇ ਇਕ ਵਿਦਿਆਰਥੀ ਨੂੰ ਪੁਲਿਸ ਨੇ ਕੈਂਪਸ ਵਿੱਚ ਇਕ ਵਿਦਿਆਰਥਣ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਵਿਦਿਆਰਥੀ ਦਾ ਨਾਮ ਰਾਘਵੇਂਦਰ ਮਿਸ਼ਰਾ ਹੈ। ਨਿਊਜ਼ ਏਜੰਸੀ ਨੇ ਇਹ ਜਾਣਕਾਰੀ ਪੁਲਿਸ ਨੂੰ ਦਿੱਤੀ ਹੈ।
Delhi Police: Raghvendra Mishra,a JNU student arrested y'day for allegedly sexually harassing a female student inside campus. Case was registered u/s 354 (Assault or criminal force to woman with intent to outrage her modesty) & 323 (Punishment for voluntarily causing hurt) of IPC pic.twitter.com/VyJdvu95fW
— ANI (@ANI) February 6, 2020
ਦਿੱਲੀ ਪੁਲਿਸ ਨੇ ਕਿਹਾ ਕਿ ਜੇਐਨਯੂ ਵਿਦਿਆਰਥੀ ਰਾਘਵੇਂਦਰ ਮਿਸ਼ਰਾ ਨੂੰ ਬੁੱਧਵਾਰ ਨੂੰ ਕੈਂਪਸ ਵਿੱਚ ਇੱਕ ਵਿਦਿਆਰਥਣ ਨਾਲ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਦੋਸ਼ੀ ਵਿਦਿਆਰਥੀ ਰਾਘਵੇਂਦਰ ਮਿਸ਼ਰਾ ਖਿਲਾਫ ਧਾਰਾ 354 ਅਤੇ 323 ਤਹਿਤ ਕੇਸ ਦਰਜ ਕੀਤਾ ਗਿਆ ਹੈ।