ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਹੁਲ ਗਾਂਧੀ ਨੂੰ ਏਡੀਸੀ ਬੈਂਕ ਮਾਣਹਾਨੀ ਕੇਸ ’ਚ ਮਿਲੀ ਜਮਾਨਤ

ਰਾਹੁਲ ਗਾਂਧੀ ਨੂੰ ਏਡੀਸੀ ਬੈਂਕ ਮਾਣਹਾਨੀ ਕੇਸ ’ਚ ਮਿਲੀ ਜਮਾਨਤ

ਰਾਹੁਲ ਗਾਂਧੀ ਨੂੰ ਅਹਿਮਦਾਬਾਦ ਦੀ ਮੇਟ੍ਰੋਪੋਲੀਟਨ ਅਦਾਲਤ ਨੇ ਅਹਿਮਦਾਬਾਦ ਡਿਸਿਟ੍ਰਕਟ ਕੋ–ਆਪਰੇਸ਼ਨ ਬੈਂਕ (ਏਡੀਸੀ ਬੈਂਕ) ਮਾਨਹਾਨੀ ਕੇਸ਼ ਵਿਚ ਜ਼ਮਾਨਤ ਦੇ ਦਿੱਤੀ। ਉਨ੍ਹਾਂ ਖਿਲਾਫ ਏਡੀਸੀ ਬੈਂਕ ਅਤੇ ਉਸਦੇ ਚੇਅਰਮੈਨ ਅਜੈ ਪਟੇਲ ਵੱਲੋਂ ਮਾਣਹਾਨੀ ਦਾ ਕੇਸ ਦਾਇਰ ਕੀਤਾ ਗਿਆ ਸੀ। ਇਸ ਤੋਂ ਪਹਿਲਾਂ, ਰਾਹੁਲ ਗਾਂਧੀ ਸ਼ੁੱਕਰਵਾਰ ਨੂੰ ਵਿਅਕਤੀਗਤ ਤੌਰ ਉਤੇ ਅਹਿਮਦਾਬਾਦ ਦੇ ਮੇਟ੍ਰੋਪੋਲੀਅਨ ਮੈਜਿਸਟ੍ਰੇਟ ਅਦਾਲਤ ਵਿਚ ਪੇਸ਼ ਹੋਏ ਸਨ।

 

ਆਰਐਸਐਸ ਮਾਣਹਾਨੀ ਕੇਸ਼ ਵਿਚ ਵੀ ਰਾਹੁਲ ਨੂੰ ਮਿਲੀ ਜ਼ਮਾਨਤ

ਇਸ ਤੋਂ ਪਹਿਲਾਂ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਆਰ ਐਸ ਐਸ ਮਾਣਹਾਨੀ ਕੇਸ ਵਿਚ ਮੁੰਬਈ ਦੀ ਅਦਾਲਤ ਨੇ 15 ਹਜ਼ਾਰ ਰੁਪਏ ਦੇ ਨਿੱਜੀ ਮੁਚੱਲਕੇ ਉਤੇ ਜਮਾਨਤ ਦਿੱਤੀ ਹੈ। ਅਦਾਲਤ ਵਿਚ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਦੋਸ਼ੀ ਨਹੀਂ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rahul Gandhi gets bail in ADC bank defamation case