ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਂਗਰਸ ਬੁਲਾਰੇ ਦੇ ਕਤਲ ਉਤੇ ਰਾਹੁਲ ਗਾਂਧੀ ਨੇ ਕੀਤਾ ਟਵੀਟ

ਕਾਂਗਰਸ ਬੁਲਾਰੇ ਦੇ ਕਤਲ ਉਤੇ ਰਾਹੁਲ ਗਾਂਧੀ ਨੇ ਕੀਤਾ ਟਵੀਟ

ਵੀਰਵਾਰ ਸਵੇਰੇ ਫਰੀਦਾਬਾਦ ਵਿਚ ਕਾਂਗਰਸ ਹਰਿਆਣਾ ਦੇ ਬੁਲਾਰੇ ਵਿਕਾਸ ਚੌਧਰੀ ਦੀ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀ ਮਾਰਕੇ ਕਤਲ ਕਰ ਦਿੱਤਾ। ਇਸ ਵਾਰਦਾਤ ਦੇ ਬਾਅਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕਰਕੇ ਇਸ ਘਟਨਾ ਨੂੰ ‘ਇਕ ਨਿੰਦਣਯੋਗ, ਸ਼ਰਮਨਾਕ ਅਤੇ ਦੁੱਖਦਾਈ ਘਟਨਾ ਦੱਸਿਆ।’

 

ਉਨ੍ਹਾਂ ਟਵੀਟ ਕੀਤਾ ‘ ਫਰੀਦਾਬਾਦ ਵਿਚ ਕਾਂਗਰਸ ਬੁਲਾਰੇ ਅਤੇ ਆਗੂ ਵਿਕਾਸ ਚੌਧਰੀ ਦਾ ਕਤਲ ਇਕ ਨਿੰਦਣਯੋਗ, ਸ਼ਰਮਨਾਕ ਅਤੇ ਦੁੱਖਦਾਈ ਘਟਨਾ ਹੈ। ਇਹ ਹਰਿਆਣਾ ਵਿਚ ਵਿਗੜਦੀ ਕਾਨੂੰਨ ਵਿਵਸਥਾ ਦਾ ਆਇਨਾ ਹੈ। ਪ੍ਰਭੁ ਸ੍ਰੀ ਚੌਧਰੀ ਦੀ ਆਤਮਾ ਨੂੰ ਸ਼ਾਂਤੀ ਅਤੇ ਪਰਿਵਾਰ ਨੂੰ ਸ਼ਹਿਣ ਸਕਤੀ ਦੇਵੇ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rahul Gandhi reaction on Haryana Congress leader Vikas Chaudhary murder