ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਹੁਲ ਗਾਂਧੀ ਦੇ ਗੜ੍ਹ ’ਚ ਪੀਐਮ ਮੋਦੀ ਅੱਜ ਦੇਣਗੇ ਕਈ ਕਰੋੜਾਂ ਦੀ ਸੌਗਾਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਇਕ ਦਿਨ ਦੇ ਦੌਰੇ ਤੇ ਅੱਜ ਐਤਵਾਰ ਨੂੰ ਉੱਤਰ ਪ੍ਰਦੇਸ਼ ਦੇ ਅਮੇਠੀ ਚ ਆ ਰਹੇ ਹਨ। ਮੋਦੀ ਅੱਜ ਜਿਲ੍ਹੇ ਨੂੰ 540 ਕਰੋੜ ਰੁਪਏ ਦੀ ਯੋਜਨਾਵਾਂ ਦੀ ਸੌਗਾਤ ਦੇਣਗੇ। ਗੌਰੀਗੰਜ ਦੇ ਕੌਹਾਰ ਚ ਕਰਵਾਈ ਜਾ ਰਹੀ ਲੋਕ ਰੈਲੀ ਚ ਪੀਐਮ ਨਾਲ ਰੱਖਿਆ ਮੰਤਰੀ, ਮੁੱਖ ਮੰਤਰੀ, ਕੇਂਦਰੀ ਕਪੜਾ ਮੰਤਰੀ ਤੇ ਕਈ ਹੋਰਨਾਂ ਮੰਤਰੀ ਵੀ ਹਿੱਸਾ ਲੈਣਗੇ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rahul Gandhis stronghold PM Modi will give today several hundred crores worth of crores