ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵੇਂ ਸਾਲ 'ਤੇ ਰੇਲਵੇ ਨੇ ਦਿੱਤਾ ਝਟਕਾ, ਯਾਤਰੀ ਕਿਰਾਏ 'ਚ ਹੋਇਆ ਵਾਧਾ

ਰੇਲ ਯਾਤਰੀਆਂ ਨੂੰ ਨਵੇਂ ਸਾਲ ਦੇ ਮੌਕੇ ਇੱਕ ਝਟਕਾ ਲੱਗਾ ਹੈ। ਰੇਲਵੇ ਨੇ ਪੂਰੇ ਦੇਸ਼ ਵਿੱਚ ਯਾਤਰੀ  ਕਿਰਾਏ ਵਿੱਚ ਵਾਧਾ ਕੀਤਾ ਹੈ।  

 

ਰੇਲਵੇ ਨੇ ਇਕ ਆਦੇਸ਼ ਜਾਰੀ ਕਰਦਿਆਂ ਕਿਹਾ ਹੈ ਕਿ ਉਪਨਗਰ ਕਿਰਾਏ ਵਿੱਚ ਵਾਧਾ ਨਹੀਂ ਕੀਤਾ ਗਿਆ ਹੈ। 

 

ਸਧਾਰਣ ਨਾਨ-ਏਸੀ, ਗ਼ੈਰ-ਉਪਨਗਰ ਕਿਰਾਏ ਵਿੱਚ ਇਕ ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ ਕੀਤਾ ਗਿਆ ਹੈ। ਵਧਿਆ ਕਿਰਾਇਆ 1 ਜਨਵਰੀ ਤੋਂ ਲਾਗੂ ਹੋਵੇਗਾ।

 

 

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Railways raises basic passenger fares nationwide