ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਜੀਵ ਗਾਂਧੀ ਕਤਲਕਾਂਡ : ਉਮਰ ਕੈਦ ਦੀ ਸਜ਼ਾ ਕੱਟ ਰਹੀ ਨਲਿਨੀ ਨੂੰ ਮਿਲੀ ਪੈਰੋਲ

ਰਾਜੀਵ ਗਾਂਧੀ ਕਤਲਕਾਂਡ : ਉਮਰ ਕੈਦ ਦੀ ਸਜ਼ਾ ਕੱਟ ਰਹੀ ਨਲਿਨੀ ਨੂੰ ਮਿਲੀ ਜ਼ਮਾਨਤ

ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਤਲ ਮਾਮਲੇ ਵਿਚ ਦੋਸ਼ੀ ਨਲਿਨੀ ਨੂੰ 30 ਦਿਨਾਂ ਦੀ ਜ਼ਮਾਨਤ ਮਿਲ ਗਈ ਹੈ। ਏਐਨਆਈ ਅਨੁਸਾਰ ਮਦਰਾਸ ਹਾਈਕੋਰਟ ਨੇ ਸ਼ੁੱਕਰਵਾਰ ਨੂੰ ਉਮਰ ਕੈਣ ਦੀ ਸਜਾ ਕਟ ਰਹੀ ਨਲਿਨੀ ਸ੍ਰੀਹਰਨ ਨੂੰ ਪੈਰੋਲ ਦਿੱਤੀ ਹੈ।

 

 

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਪ੍ਰੈਲ ਮਹੀਨੇ ਵਿਚ ਮਦਰਾਸ ਹਾਈਕੋਰਟ ਨੇ ਰਾਜੀਵ ਗਾਂਧੀ ਕਤਲਕਾਂਡ ਵਿਚ ਦੋਸ਼ੀ ਨਲਿਨੀ ਦੀ ਇਕ ਪਟੀਸ਼ਨ ਉਤੇ ਤਮਿਲਨਾਡੂ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਸੀ। ਇਸ ਪਟੀਸ਼ਨ ਵਿਚ ਅਪੀਲ ਕੀਤੀ ਗਈ ਸੀ ਕਿ ਉਸਨੇ ਆਪਣੀ ਧੀ ਦੇ ਵਿਆਹ ਦੇ ਮੱਦੇਨਜ਼ਰ ਛੇ ਮਹੀਨੇ ਦੇ ਸਾਧਾਰਣ ਛੁੱਟੀ ਲਈ ਉਸਦੀ ਪਟੀਸ਼ਨ ਉਤੇ ਦਲੀਲ ਪੇਸ਼ ਕਰਨ ਲਈ ਵਿਅਕਤੀਗਤ ਤੌਰ ਉਤੇ ਪੱਖ ਰੱਖਣ ਦਿੱਤਾ ਜਾਵੇ।

 

ਰਾਜੀਵ ਗਾਂਧੀ ਕਤਲਕਾਂਡ ਵਿਚ ਨਲਿਨੀ ਨੂੰ ਮਿਲੀ ਹੈ ਸਜਾ

 

ਨਲਿਮੀ ਨੂੰ ਰਾਜੀਵ ਗਾਂਧੀ ਕਤਲਕਾਂਡ ਵਿਚ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਮੌਤ ਦੀ ਸਜਾ ਸੁਣਾਈ ਗਈ ਸੀ। ਬਾਅਦ ਵਿਚ ਸਜ਼ਾ ਨੂੰ ਉਮਰਕੈਦ ਵਿਚ ਬਦਲ ਦਿੱਤੀ। ਇਸ ਮਾਮਲੇ ਵਿਚ ਤੇ ਹੋਰ ਲੋਕਾਂ ਵੀ ਉਮਰਕੈਦ ਦੀ ਸਜਾ ਕੱਟ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rajiv Gandhi Assassination case Convict Nalini gets 30 day parole from Madras High Court