ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਜੀਵ ਰੰਜਨ ਸਿੰਘ ਨੂੰ ਚੁਣਿਆ ਜਨਤਾ ਦਲ ਯੂਨਾਈਟਿਡ ਸੰਸਦੀ ਦਲ ਦਾ ਨੇਤਾ 

ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਪਾਰਟੀ ਜਨਤਾ ਦਲ ਯੂਨਾਈਟਿਡ (ਜੇਡੀਯੂ) ਦਾ ਸੰਸਦੀ ਦਲ ਨੇਤਾ ਚੁਣ ਲਿਆ ਗਿਆ ਹੈ। ਮੁੰਗੇਰ ਤੋਂ ਸੰਸਦ ਰਾਜੀਵ ਰੰਜਨ ਸਿੰਘ ਉਰਫ਼ ਲਲਨ ਸਿੰਘ ਨੂੰ ਜੇਡੀਯੂ ਦੇ ਸੰਸਦੀ ਦਲ ਦਾ ਨੇਤਾ ਚੁਣਿਆ ਗਿਆ ਹੈ।

 

ਬੈਦਨਾਥ ਪ੍ਰਸਾਦ ਮਹਤੋ ਨੂੰ ਜੇਡੀਯੂ ਸੰਸਦੀ ਦਲ ਦਾ ਉਪ ਨੇਤਾ (ਡਿਪਟੀ ਲੀਡਰ) ਚੁੁਣਿਆ ਗਿਆ ਹੈ ਜਦਕਿ ਦਿਨੇਸ਼ਵਰ ਕਾਮਤ ਨੂੰ 17ਵੀਂ ਲੋਕ ਸਭਾ ਦੇ ਚੀਫ਼ ਵ੍ਹੀਪ ਚੁਣਿਆ ਹੈ।


ਜ਼ਿਕਰਯੋਗ ਹੈ ਕਿ ਬਿਹਾਰ ਵਿੱਚ ਇਸ ਵਾਰ ਜੇਡੀਯੂ ਨੇ ਐਨਡੀਏ ਦੇ ਬੈਨਰ ਹੇਠ ਚੋਣ ਲੜੀ ਸੀ।  ਇਸ ਵਾਰ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਅਤੇ ਜੇਡੀਯੂ ਨੇ 17-17 ਸੀਟਾਂ ਉੱਤੇ ਚੋਣਾਂ ਲੜੀਆਂ ਸਨ ਜਦੋਂ ਕਿ ਲੋਕ ਜਨਸ਼ਕਤੀ ਨੇ ਛੇ ਸੀਟਾਂ 'ਤੇ ਚੋਣ ਲੜੀ ਸੀ। 


ਇਸ ਵਿੱਚ ਐਨਡੀਏ ਨੇ 40 ਵਿੱਚੋਂ 39 ਸੀਟਾਂ ਜਿੱਤੀਆਂ ਹਨ ਜਿਸ ਵਿੱਚ ਜੇਡੀਯੂ ਨੇ 16 ਸੀਟਾਂ ਜਿੱਤੀਆਂ ਹਨ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rajiv Ranjan Singh elected as Leader of the JDU Parliamentary Party