ਰਾਮ ਜਨਮ ਭੂਮੀ–ਬਾਬਰੀ ਮਸਜਿਦ ਜ਼ਮੀਨ ਵਿਵਾਦ ਵਿਚ ਮੂਲ ਵਾਦੀਆਂ ਵਿਚੋਂ ਇਕ ਨੇ ਮਾਮਲੇ ਦੀ ਛੇਤੀ ਸੁਣਵਾਈ ਦੀ ਮੰਗ ਕਰਦੇ ਹੋਏ ਸੁਪਰੀਮ ਕੋਰਟ ਦਾ ਦਰਵਾਜਾ ਖੜਕਾਇਆ ਹੈ।
A three-judge bench of the Supreme Court, headed by Chief Justice of India (CJI) Ranjan Gogoi, asked him to file the necessary application for considering the case to be heard by it. https://t.co/Ba46sDaiiM
— ANI (@ANI) July 9, 2019
ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਮਈ ਮਹੀਨੇ ਵਿਚ ਇਸ ਵਿਵਾਦ ਦਾ ਹੱਲ ਲਭਣ ਲਈ ਸਾਬਕਾ ਜੱਜ ਐਫ ਐਮ ਕਲੀਫੁਲਾ ਦੀ ਪ੍ਰਧਾਨਗੀ ਵਿਚ ਗਠਿਤ ਵਿਚੋਲਗੀ ਕਮੇਟੀ ਦਾ ਕਾਰਜਕਾਲ 15 ਅਗਸਤ ਤੱਕ ਲਈ ਵਧਾਇਆ ਸੀ। ਮੁੱਖ ਜੱਜ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੇ ਪੰਜ ਮੈਂਬਰੀ ਸੰਵਿਧਾਨ ਬੈਂਚ ਨੇ ਕਿਹਾ ਸੀ ਕਿ ਉਸ ਨੂੰ ਜੱਜ ਕਲੀਫੁਲਾ ਵਿਚੋਲਗੀ ਕਮੇਟੀ ਦੀ ਰਿਪੋਰਟ ਮਿਲੀ ਹੈ ਅਤੇ ਉਸਨੇ ਆਪਣੀ ਕਾਰਵਾਈ ਪੂਰੀ ਕਾਰਵਾਈ ਲਈ 15 ਅਗਸਤ ਤੱਕ ਦਾ ਸਮਾਂ ਦੇਣ ਦੀ ਅਪੀਲ ਕੀਤੀ ਹੈ।