ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵੇਂ ਕੇਂਦਰੀ ਮੰਤਰੀਆਂ ਤੇ ਉਨ੍ਹਾਂ ਦੇ ਵਿਭਾਗਾਂ ਦੀ ਲੜੀਵਾਰ ਸੂਚੀ – 4: ਰਾਮਦਾਸ ਅਠਾਵਲੇ ਬਣੇ ਸਮਾਜਕ ਨਿਆਂ ਤੇ ਸਸ਼ੱਕਤੀਕਰਨ ਰਾਜ ਮੰਤਰੀ

ਰਾਮਦਾਸ ਅਠਾਵਲੇ ਬਣੇ ਸਮਾਜਕ ਨਿਆਂ ਤੇ ਸਸ਼ੱਕਤੀਕਰਨ ਰਾਜ ਮੰਤਰੀ

ਕੇਂਦਰੀ ਰਾਜ ਮੰਤਰੀਆਂ ਦੀ ਸੂਚੀ – 1

 

 

ਫੱਗਣ ਸਿੰਘ ਕੁਲਾਸਤੇ – ਇਸਪਾਤ ਰਾਜ ਮੰਤਰੀ

ਅਸ਼ਵਿਨੀ ਕੁਮਾਰ ਚੌਬੇ – ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ

ਅਰਜੁਨ ਰਾਮ ਮੇਘਵਾਲ – ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਅਤੇ ਭਾਰੀ ਉਦਯੋਗ ਤੇ ਜਨਤਕ ਉੱਦਮਾਂ ਬਾਰੇ ਰਾਜ ਮੰਤਰੀ

ਜਨਰਲ (ਸੇਵਾ–ਮੁਕਤ) ਵੀ.ਕੇ. ਸਿੰਘ – ਸੜਕੀ ਆਵਾਜਾਈ ਤੇ ਰਾਜਮਾਰਗਾਂ ਬਾਰੇ ਰਾਜ ਮੰਤਰੀ

ਕ੍ਰਿਸ਼ਨ ਪਾਲ – ਸਮਾਜਕ ਨਿਆਂ ਤੇ ਸਸ਼ੱਕਤੀਕਰਨ ਰਾਜ ਮੰਤਰੀ

ਦਾਨਵੇ ਰਾਓਸਾਹੇਬ ਦਾਦਾਰਾਓ – ਖਪਤਕਾਰ ਮਾਮਲਿਆਂ, ਖ਼ੁਰਾਕ ਤੇ ਜਨਤਕ ਵੰਡ ਮਾਮਲਿਆਂ ਬਾਰੇ ਰਾਜ ਮੰਤਰੀ

ਜੀ. ਕਿਸ਼ਨ ਰੈੱਡੀ – ਗ੍ਰਹਿ ਮਾਮਲਿਆਂ ਬਾਰੇ ਰਾਜ ਮੰਤਰੀ

ਪਰਸ਼ੋਤਮ ਰੁਪਾਲਾ – ਖੇਤੀਬਾੜੀ ਤੇ ਪਰਿਵਾਰ ਭਲਾਈ ਰਾਜ ਮੰਤਰੀ

ਰਾਮਦਾਸ ਅਠਾਵਲੇ – ਸਮਾਜਕ ਨਿਆਂ ਤੇ ਸਸ਼ੱਕਤੀਕਰਨ ਰਾਜ ਮੰਤਰੀ

ਨਿਰੰਜਨ ਜਿਓਤੀ – ਦਿਹਾਤੀ ਵਿਕਾਸ ਰਾਜ ਮੰਤਰੀ

ਬਾਬੁਲ ਸੁਪ੍ਰਿਓ – ਵਾਤਾਵਰਨ, ਜੰਗਲਾਤ ਤੇ ਵਾਤਾਵਰਣਕ ਤਬਦੀਲੀ ਬਾਰੇ ਰਾਜ ਮੰਤਰੀ

ਸੰਜੀਵ ਕੁਮਾਰ ਬਾਲੀਆਂ – ਪਸ਼ੂ ਪਾਲਣ, ਡੇਅਰੀ ਫ਼ਾਰਮਿੰਗ ਤੇ ਮੱਛੀ ਪਾਲਣ ਰਾਜ ਮੰਤਰੀ

 

[ਕੇਂਦਰੀ ਰਾਜ ਮੰਤਰੀਆਂ ਦੀ ਸੂਚੀ ਦਾ ਅਗਲਾ ਹਿੱਸਾ ਪੜ੍ਹਨ ਲਈ ਇੱਥੇ ਕਲਿੱਕ ਕਰੋ]

 

[ਕੇਂਦਰੀ ਕੈਬਿਨੇਟ ਮੰਤਰੀਆਂ ਦੀ ਪੂਰੀ ਸੂਚੀ ਪੜ੍ਹਨ ਲਈ ਇੱਥੇ ਕਲਿੱਕ ਕਰੋ]

 

[ਕੇਂਦਰੀ ਰਾਜ ਮੰਤਰੀਆਂ (ਆਜ਼ਾਦ ਚਾਰਜ) ਦੀ ਪੂਰੀ ਸੂਚੀ ਪੜ੍ਹਨ ਲਈ ਇਸੇ ਸਤਰ 'ਤੇ ਕਲਿੱਕ ਕਰੋ]

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ramdas Athawale Social Justice and Empowerment Minister for State