ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਿਹਾਰ : ਜਲ ਚੜ੍ਹਾਉਂਦੇ ਸਮੇਂ ਮਚੀ ਭਗਦੜ, 1 ਦੀ ਮੌਤ

ਬਿਹਾਰ : ਜਲ ਚੜ੍ਹਾਉਂਦੇ ਸਮੇਂ ਮਚੀ ਭਗਦੜ, 1 ਦੀ ਮੌਤ

ਬਿਹਾਰ ਦੇ ਲਖੀਸਰਾਏ ਵਿਚ ਸਾਵਣ ਦੇ ਆਖਰੀ ਸੋਮਵਾਰ ਮੌਕੋ ਇਕੱਠੇ ਹੋਈ ਲੱਖਾਂ ਲੋਕਾਂ ਦੀ ਭੀੜ ਨੇ ਪ੍ਰਸ਼ਾਸਨ ਦੇ ਸਾਰੇ ਪ੍ਰਬੰਧਾਂ ਦੀਆ ਧਜੀਆਂ ਉਡਾਕੇ ਰੱਖ ਦਿੱਤੀਆਂ। ਉਮਸ ਭਰੀ ਗਰਮੀ ਦੇ ਚਲਦਿਆਂ ਬੇਤਹਾਸਾ ਭੀੜ ਬੇਕਾਬੂ ਹੋ ਗਈ। ਗਰਮੀ ਤੋਂ ਪ੍ਰੇਸ਼ਾਨ ਲੋਕਾਂ ਵਿਚ ਪਾਣੀ ਚੜ੍ਹਾਉਣ ਦੌਰਾਨ ਭਗਦੜ ਮਚ ਗਈ।

 

ਭਗਦੜ ਵਿਚ ਇਕ ਸ਼ਰਧਾਲੂ ਦੀ ਮੌਤ ਹੋ ਗਈ। ਦਰਜਨ ਲੋਕ ਹੁਣ ਵੀ ਬੇਹੋਸ਼ ਪਏ ਹਨ। ਸਵੇਰੇ ਤੋਂ ਹੁਣ ਤੱਕ ਲਗਭਗ ਸਵਾ ਲੱਖ ਲੋਕ ਜਲ ਚੜ੍ਹਾ ਚੁੱਕੇ ਹਨ। ਸ਼ਰਧਾਲੂਆਂ ਦਾ ਅਸ਼ੋਕ ਧਾਮ ਪਹੁੰਚਣਾ ਜਾਰੀ ਹੈ। ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਅੱਜ ਲਗਭਗ 4 ਤੋਂ 6 ਲੱਖ ਸ਼ਰਧਾਲੂ ਇੱਥੇ ਪਹੁੰਚਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rampage while jalabhishek of lord shiva in Lakhisarai Bihar 1 died many people unconscious