ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਮਪਾਲ ਕਤਲ ਦੇ ਦੋਨਾਂ ਮਾਮਲਿਆਂ `ਚ ਦੋਸ਼ੀ ਕਰਾਰ, ਸਜ਼ਾ ਦਾ ਐਲਾਨ 16 ਨੂੰ

ਸਤਲੋਕ ਆਸ਼ਰਮ ਮਾਮਲੇ ਚ ਵਿਵਾਦਿਤ ਸੰਤ ਰਾਮਪਾਲ ਤੇ ਅੱਜ ਹਿਸਾਰ ਦੀ ਸਪੈਸ਼ਲ ਕੋਰਟ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ। ਅਦਾਲਤ ਵੱਲੋਂ ਸੁਣਾਏ ਗਏ ਫੈਸਲੇ ਚ ਸਤਲੋਕ ਆਸ਼ਰਮ ਮੁਖੀ ਰਾਮਪਾਲ ਨੂੰ ਦੋਨਾਂ ਮਾਮਲਿਆਂ `ਚ ਦੋਸ਼ੀ ਕਰਾਰ ਕਰ ਦਿੱਤਾ ਗਿਆ ਹੈ।

 

ਹਾਲਾਂਕਿ ਕੋਰਟ ਨੇ ਹਾਲੇ ਰਾਮਪਾਲ ਨੂੰ ਸਜ਼ਾ ਨਹੀਂ ਸੁਣਾਈ। ਰਾਮਪਾਲ ਨੂੰ ਦੋਸ਼ੀ ਕਰਾਰ ਦੇਣ ਤੋਂ ਬਾਅਦ ਮਾਨਯੋਗ ਅਦਾਲਤ ਸਜ਼ਾ ਦਾ ਐਲਾਨ ਆਉਣ ਵਾਲੀ 16 ਅਕਤੂਬਰ ਨੂੰ ਕਰੇਗੀ।

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rampal convicted in two murder cases conviction pronounce on 16