ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਲਾਤਕਾਰ, ਕਤਲ ਪੀੜਤਾਂ ਨੂੰ ਰਾਹਤ, ਮਿਲੇਗੀ 5000 ਰੁਪਏ ਦੀ ਪੈਨਸ਼ਨ

1 / 3rape murder logo

2 / 3rape murder logo

3 / 3rape murder logo

PreviousNext

ਬਲਾਤਕਾਰ ਤੇ ਕਤਲ ਵਰਗੇ ਅਪਰਾਧਾਂ ਤੋਂ ਪੀੜਤਾਂ ਦਲਿਤਾਂ ਨੂੰ ਹੁਣ ਸੂਬਾ ਸਰਕਾਰ ਹਰੇਕ ਮਹੀਨੇ ਮਹਿੰਗਾਈ ਭੱਤੇ ਵਜੋਂ 5000 ਰੁਪਏ ਦੀ ਪੈਨਸ਼ਨ ਦੇਣਾ ਸ਼ੁਰੂ ਕਰ ਰਹੀ ਹੈ। ਸਾਲ 2016 ਚ ਬਣੇ ਨਿਯਮਾਂ ਤੇ ਯੂਪੀ ਐਸਸੀ-ਐਸਟੀ ਕਮਿਸ਼ਨ ਦੇ ਚੇਅਰਮੈਨ ਬ੍ਰਿਜਲਾਲ ਨੇ ਇਸ ਯੋਜਨਾ ਨੂੰ ਲਾਗੂ ਕਰਨ ਦੇ ਹੁਕਮ ਦਿੱਤੇ ਹਨ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ ਫੇਸਬੁੱਕ ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

ਤੁਹਾਨੂੰ ਦੱਸਦੇਈਏ ਕਿ ਸਾਲ 2014 ਚ ਕੇਂਦਰ ਦੀ ਮੋਦੀ ਸਰਕਾਰ ਚ ਇਸਨੂੰ ਲਾਗੂ ਕੀਤਾ ਗਿਆ ਪਰ ਉੱਤਰ ਪ੍ਰਦੇਸ਼ ਸਾਲ 2016 ਅਖਿਲੇਸ਼ ਸਰਕਾਰ ਨੇ ਇਸਦਾ ਬਾਇਕਾਟ ਕੀਤਾ ਸੀ। ਹੁਣ ਉੱਤਰ ਪ੍ਰਦੇਸ਼ ਅਨੁਸੂਚਿਤ ਜਾਤੀ ਤੇ ਜਨਜਾਤੀ ਕਮਿਸ਼ਨ ਦੇ ਪ੍ਰਧਾਨ ਬ੍ਰਿਜਲਾਲ ਦੀ ਪਹਿਲ ਤੇ ਇਹ ਯੋਜਨਾ ਹੁਣ ਲਾਗੂ ਹੋ ਸਕੀ ਹੈ। ਇਨ੍ਹਾਂ ਹੁਕਮਾਂ ਮਗਰੋਂ ਵਾਰਦਾਤ ਦੇ ਪਹਿਲੇ ਹੀ ਦਿਨ ਤੋਂ ਪੀੜਤਾਂ ਦੀ ਪੈਨਸ਼ਨ ਲਾਗੂ ਹੋਵੇਗੀ।

 

ਇਸ ਪੈਨਸ਼ਨ ਯੋਜਨਾ ਮੁਤਾਬਕ ਅਨੁਸੂਚਿਤ ਜਾਤੀ ਤੇ ਜਨਜਾਤੀ ਨਾਲ ਸਬੰਧਤ ਮ੍ਰਿਤਕ ਵਿਅਕਤੀ, ਵਿਧਵਾ ਜਾਂ ਹੋਰਨਾਂ ਬੇਸਹਾਰਿਆਂ ਨੂੰ 5000 ਰੁਪਏ ਦੀ ਬੇਸਿਕ ਪੈਨਸ਼ਨ ਨਾਲ ਮਹਿੰਗਾਈ ਭੱਤਾ ਅਤੇ ਮ੍ਰਿਤਕ ਦੇ ਪਰਿਵਾਰ ਦੇ ਮੈਂਬਰਾਂ ਨੂੰ ਰੋਜ਼ਗਾਰ ਤੇ ਖੇਤੀਬਾੜੀ ਲਈ ਜ਼ਮੀਨ ਦੇ ਨਾਲ ਘਰ ਮੁਹੱਈਆ ਕਰਵਾਇਆ ਜਾਵੇਗਾ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

ਇਸਦੇ ਨਾਲ ਹੀ ਪੀੜਤ ਪਰਿਵਾਰ ਦੇ ਬੱਚਿਆਂ ਦੀ ਗ੍ਰੈਜੂਏਟ ਪੱਧਰ ਦੀ ਸਿੱਖਿਆ ਦਾ ਸਾਰਾ ਖਰਚ ਤੇ ਉਸਦੀ ਦੇਖਭਾਲ ਦੀ ਕੀਤੀ ਜਾਵੇਗੀ। ਬੇਸਾਰਾ ਬੱਚਿਆਂ ਨੂੰ ਸੂਬਾ ਸਰਕਾਰ ਦੁਆਰਾ ਆਸ਼ਰਮ ਅਤੇ ਸਕੂਲਾਂ ਚ ਦਾਖਲ ਕਰਵਾਇਆ ਜਾਵੇਗਾ।

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rape murder relief for victims will receive Rs 5000 pension