ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਲਜ 'ਚ ਦਿਨ-ਦਿਹਾੜੇ ਵਿਦਿਆਰਥਣ ਨਾਲ ਜਬਰਜਨਾਹ

1 / 2ਕਾਲਜ 'ਚ ਦਿਨ-ਦਿਹਾੜੇ ਵਿਦਿਆਰਥਣ ਨਾਲ ਜਬਰਜਨਾਹ

2 / 2ਕਾਲਜ 'ਚ ਦਿਨ-ਦਿਹਾੜੇ ਵਿਦਿਆਰਥਣ ਨਾਲ ਜਬਰਜਨਾਹ

PreviousNext

ਰਾਜਸਥਾਨ ਦੇ ਨਾਗੌਰ 'ਚ ਇਕ ਵਿਦਿਆਰਥਣ ਨਾਲ ਜਬਰਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਆਰੋਪੀ ਨੇ ਕਾਲਜ 'ਚ ਹੀ ਵਿਦਿਆਰਥਣ ਨਾਲ ਜਬਰਜਨਾਹ ਕੀਤਾ। ਘਟਨਾ 20 ਅਕਤੂਬਰ ਦੀ ਹੈ ਜਦੋਂ ਵਿਦਿਆਰਥਣ ਕਾਲਜ 'ਚ ਕਲਾਸ ਅਟੈਂਡ ਕਰਨ ਗਈ ਸੀ ਉਦੋਂ ਦੋਸ਼ੀ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਕਾਲਜ 'ਚ ਜਿਸ ਕਮਰੇ 'ਚ ਘਟਨਾ ਹੋਈ, ਉਸ ਨੂੰ ਸੀਲ ਕਰ ਦਿੱਤਾ ਗਿਆ ਹੈ।

 

 

ਪੀੜਤ ਲੜਕੀ ਮੁਤਾਬਕ ਦੋਸ਼ੀ ਦਾ ਨਾਂ ਪ੍ਰੇਮ ਪ੍ਰਕਾਸ਼ ਦੱਸਿਆ ਜਾ ਰਿਹਾ ਹੈ। 20 ਅਕਤੂਬਰ ਨੂੰ 12.30 ਵਜੇ ਕਰੀਬ ਦੋਸ਼ੀ ਨੇ ਪੀੜਤਾ ਨੂੰ ਕਿਸੇ ਕੰਮ ਤੋਂ ਬੁਲਾਇਆ ਅਤੇ ਕਾਲਜ ਦੀ ਉਪਰਲੀ ਮੰਜਿਲ 'ਤੇ ਇਕ ਕਮਰੇ 'ਚ ਲੈ ਲਿਆ। ਕਮਰੇ 'ਚ ਜਾਂਦੇ ਹੀ ਦੋਸ਼ੀ ਨੇ ਦਰਵਾਜ਼ਾ ਬੰਦ ਕਰ ਲਿਆ ਅਤੇ ਘਟਨਾ ਨੂੰ ਅੰਜਾਮ ਦਿੱਤਾ। ਦਿਨ-ਦਿਹਾੜੇ ਇਸ ਘਟਨਾ ਨੂੰ ਅੰਜਾਮ ਦੇਣ ਦੇ ਬਾਅਦ ਦੋਸ਼ੀ ਫਰਾਰ ਹੋ ਗਿਆ।

 

 

ਸੋਮਵਾਰ ਨੂੰ ਪੀੜਤਾ ਦੀ ਤਬੀਅਤ ਖਰਾਬ ਹੋਣ ਦੇ ਬਾਅਦ ਪਰਿਵਾਰਕ ਮੈਂਬਰਾਂ ਨੂੰ ਘਟਨਾ ਦੇ ਬਾਰੇ ਪਤਾ ਚੱਲਿਆ। ਜਿਸ ਦੇ ਬਾਅਦ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਗਈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rape with a girl student in day-to-day