ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵੇਂ ਕੇਂਦਰੀ ਮੰਤਰੀਆਂ ਤੇ ਉਨ੍ਹਾਂ ਦੇ ਵਿਭਾਗਾਂ ਦੀ ਲੜੀਵਾਰ ਸੂਚੀ – 5: ਰਤਨ ਲਾਲ ਕਟਾਰੀਆ ਬਣੇ ਜਲ ਰਾਜ ਮੰਤਰੀ

ਰਤਨ ਲਾਲ ਕਟਾਰੀਆ ਬਣੇ ਜਲ ਰਾਜ ਮੰਤਰੀ

ਕੇਂਦਰੀ ਰਾਜ ਮੰਤਰੀਆਂ ਦੀ ਸੂਚੀ – 2

 

 

ਧੋਤੜੇ ਸੰਜੇ ਸ਼ਾਮਰਾਓ – ਮਨੁੱਖੀ ਵਸੀਲਿਆਂ ਬਾਰੇ ਰਾਜ ਮੰਤਰੀ, ਸੰਚਾਰ ਰਾਜ ਮੰਤਰੀ, ਇਲੈਕਟ੍ਰੋਨਿਕਸ ਤੇ ਸੂਚਨਾ ਤਕਨਾਲੋਜੀ ਰਾਜ ਮੰਤਰੀ

ਅਨੁਰਾਗ ਸਿੰਘ ਠਾਕੁਰ – ਵਿੱਤ ਰਾਜ ਮੰਤਰੀ, ਕਾਰਪੋਰੇਟ ਮਾਮਲਿਆਂ ਬਾਰੇ ਰਾਜ ਮੰਤਰੀ

ਅੰਗਾਦੀ ਸੁਰੇਸ਼ ਚੰਨਾਬਾਸੱਪਾ – ਰੇਲਵੇਜ਼ ਰਾਜ ਮੰਤਰੀ

ਨਿੱਤਯਾਨੰਦ ਰਾਏ – ਗ੍ਰਹਿ ਮਾਮਲਿਆਂ ਬਾਰੇ ਰਾਜ ਮੰਤਰੀ

ਰਤਨ ਲਾਲ ਕਟਾਰੀਆ – ਜਲ ਸ਼ਕਤੀ ਰਾਜ ਮੰਤਰੀ, ਸਮਾਜਕ ਨਿਆਂ ਤੇ ਸਸ਼ੱਕਤੀਕਰਨ ਮੰਤਰੀ

ਵੀ. ਮੁਰਲੀਧਰਨ – ਵਿਦੇਸ਼ ਰਾਜ ਮੰਤਰੀ ਤੇ ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ

ਰੇਣੂਕਾ ਸਿੰਘ ਸਰੁਤਾ – ਕਬਾਇਲੀ ਮਾਮਲਿਆਂ ਬਾਰੇ ਰਾਜ ਮੰਤਰੀ

ਸੋਮ ਪ੍ਰਕਾਸ਼ – ਵਣਜ ਤੇ ਉਦਯੋਗ ਰਾਜ ਮੰਤਰੀ

ਰਾਮੇਸ਼ਵਰ ਤੇਲੀ – ਫ਼ੂਡ ਪ੍ਰਾਸੈਸਿੰਗ ਰਾਜ ਮੰਤਰੀ

ਪ੍ਰਤਾਪ ਚੰਦਰਾ ਸਾਰੰਗੀ – ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ ਬਾਰੇ ਰਾਜ ਮੰਤਰੀ, ਪਸ਼ੂ ਪਾਲਣ, ਡੇਅਰੀ ਫ਼ਾਰਮਿੰਗ ਤੇ ਮੱਛੀ ਪਾਲਣ ਰਾਜ ਮੰਤਰੀ

ਕੈਲਾਸ਼ ਚੌਧਰੀ – ਖੇਤੀਬਾੜੀ ਤੇ ਪਰਿਵਾਰ ਭਲਾਈ ਰਾਜ ਮੰਤਰੀ

ਦੇਬਾਸ੍ਰੀ ਚੌਧਰੀ – ਮਹਿਲਾਵਾਂ ਤੇ ਬਾਲ ਭਲਾਈ ਰਾਜ ਮੰਤਰੀ

 

[ਕੇਂਦਰੀ ਕੈਬਿਨੇਟ ਮੰਤਰੀਆਂ ਦੀ ਪੂਰੀ ਸੂਚੀ ਪੜ੍ਹਨ ਲਈ ਇੱਥੇ ਕਲਿੱਕ ਕਰੋ]

 

[ਕੇਂਦਰੀ ਰਾਜ ਮੰਤਰੀਆਂ (ਆਜ਼ਾਦ ਚਾਰਜ) ਦੀ ਪੂਰੀ ਸੂਚੀ ਪੜ੍ਹਨ ਲਈ ਇਸੇ ਸਤਰ 'ਤੇ ਕਲਿੱਕ ਕਰੋ]

 

[ਕੇਂਦਰੀ ਰਾਜ ਮੰਤਰੀਆਂ ਦੀ ਪੂਰੀ ਸੂਚੀ ਪੜ੍ਹਨ ਲਈ ਇੱਥੇ ਕਲਿੱਕ ਕਰੋ]

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ratan Lal Kataria Ministry of Jal Shakti for State