ਅਗਲੀ ਕਹਾਣੀ

Modi's Swearing in Ceremony: ਰਵੀਸ਼ੰਕਰ ਪ੍ਰਸਾਦ ਨੇ ਚੁੱਕੀ ਕੇਂਦਰੀ ਮੰਤਰੀ ਅਹੁਦੇ ਦੀ ਸਹੁੰ

Modi's Swearing in Ceremony: ਰਵੀਸ਼ੰਕਰ ਪ੍ਰਸਾਦ ਨੇ ਚੁੱਕੀ ਕੇਂਦਰੀ ਮੰਤਰੀ ਅਹੁਦੇ ਦੀ ਸਹੁੰ

 

ਰਵੀਸ਼ੰਕਰ ਪ੍ਰਸਾਦ ਨੇ ਅੱਜ ਮੋਦੀ ਸਰਕਾਰ ਦੇ ਲਗਾਤਾਰ ਦੂਜੇ ਕਾਰਜਕਾਲ ਚ ਕੇਂਦਰੀ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਲਈ। ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ਚ ਕਾਨੂੰਨ ਅਤੇ ਨਿਆਂ ਮੰਤਰਾਲਾ ਅਤੇ ਸੂਚਨਾ ਪ੍ਰਸਾਰਣ ਮੰਤਰਾਲਾ ਦਾ ਅਹੁਦਾ ਸੰਭਾਲਿਆਂ।

 

ਚਾਰ ਵਾਰ ਰਾਜਸਭਾ ਸੰਸਦ ਮੈਂਬਰ ਰਹੇ ਰਵੀਸ਼ੰਕਰ ਪਹਿਲੀ ਵਾਰ ਪਟਨਾ ਸਾਹਿਬ ਲੋਕ ਸਭਾ ਸੀਟ ਤੋਂ ਚੋਣ ਲੜੇ, ਜਿੱਥੇ ਉਨ੍ਹਾਂ ਨੇ ਕਾਂਗਰਸ ਦੇ ਉਮੀਦਵਾਰ ਸ਼ਤਰੂਘਣ ਸਿਨਹਾ ਨੂੰ 284657 ਵੋਟਾਂ ਤੋਂ ਹਰਾਇਆ।

 

ਸਮਾਚਾਰ ਚੈਨਲ ਹੋਵੇ ਜਾਂ ਸਭਾ,ਸੈਮੀਨਾਰ, ਵਿਰੋਧੀਆਂ ਨੂੰ ਆਪਣੇ ਸ਼ਬਦਾਂ ਨਾਲ ਚੁੱਪ ਕਰਾਉਣ ਵਾਲੇ ਰਵੀਸ਼ੰਕਰ ਪ੍ਰਸਾਦ ਦੀ ਪਛਾਣ ਭਾਜਪਾ ਦੇ ਧਾਕੜ ਆਗੂ ਵਜੋਂ ਹੈ। ਤੱਥਾਂ ਦੇ ਨਾਲ ਮਜ਼ਬੂਤੀ ਨਾਲ ਤਰਕ ਰੱਖਣ ਵਾਲੇ ਰਵੀਸ਼ੰਕਰ ਪ੍ਰਸਾਦ ਦੀ ਜਿੰਨੀ ਚੰਗੀ ਪਕੜ ਹਿੰਦੀ ਭਾਸ਼ਾ ਤੇ ਹੈ, ਉਨੀ ਹੀ ਅੰਗ੍ਰੇਜ਼ੀ ਤੇ ਵੀ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ravi Shankar Prasad sworn in as Union minister in modi government