ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਹ ਹੈ ਜਨਰਲ ਵਰਗ ਰਾਖਵੇਂਕਰਨ ਬਿੱਲ ਦੀ ਕਾਪੀ, ਨਹੀਂ ਪੜ੍ਹੀ ਤਾਂ ਪੜ੍ਹ ਲਓ

1 / 3ਇਹ ਹੈ ਜਨਰਲ ਵਰਗ ਰਾਖਵੇਂਕਰਨ ਬਿੱਲ ਦੀ ਕਾਪੀ, ਨਹੀਂ ਪੜ੍ਹੀ ਤਾਂ ਪੜ੍ਹ ਲਓ

2 / 3ਇਹ ਹੈ ਜਨਰਲ ਵਰਗ ਰਾਖਵੇਂਕਰਨ ਬਿੱਲ ਦੀ ਕਾਪੀ, ਨਹੀਂ ਪੜ੍ਹੀ ਤਾਂ ਪੜ੍ਹ ਲਓ

3 / 3ਇਹ ਹੈ ਜਨਰਲ ਵਰਗ ਰਾਖਵੇਂਕਰਨ ਬਿੱਲ ਦੀ ਕਾਪੀ, ਨਹੀਂ ਪੜ੍ਹੀ ਤਾਂ ਪੜ੍ਹ ਲਓ

PreviousNext

ਜਨਰਲ (ਸਾਧਾਰਨ) ਵਰਗ ਦੇ ਆਰਥਿਕ ਤੌਰ ਤੇ ਕਮਜ਼ੋਰ ਲੋਕਾਂ ਨੂੰ ਸਿੱਖਿਆ ਤੇ ਸਰਕਾਰੀ ਨੌਕਰੀਆਂ ਚ 10 ਫੀਸਦੀ ਰਾਖਵਾਂਕਰਨ ਪੱਕਾ ਕਰਨ ਵਾਲਾ ਸੰਵਿਧਾਨ 124ਵਾਂ ਸੋਧਿਆ ਬਿੱਲ ਮੰਗਲਵਾਰ ਨੂੰ ਲੋਕਸਭਾ ਚ ਪੇਸ਼ ਕਰਨ ਮਗਰੋਂ ਚੰਗੀ ਬਹਿਸ ਹੋਣ ਮਗਰੋਂ ਲੋੜੀਂਦੇ ਬਹੁਮਤ ਮਗਰੋਂ ਪਾਸ ਹੋ ਗਿਆ। ਕੇਂਦਰੀ ਸਮਾਜਿਕ ਨਿਆਏ ਤੇ ਅਧਿਕਾਰ ਮੰਤਰੀ ਥਾਵਰ ਚੰਦ ਗਹਿਲੋਤ ਨੇ ਸੰਵਿਧਾਨ (124ਵੀਂ ਸੋਧ) ਬਿੱਲ, 2019 ਪੇਸ਼ ਕੀਤਾ ਸੀ। ਕੇਂਦਰੀ ਮੰਤਰੀ ਮੰਡਲ ਨੇ ਸੋਮਵਾਰ ਨੂੰ ਇਸਦੀ ਮਨਜ਼ੂਰੀ ਦਿੱਤੀ ਸੀ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

ਦੱਸਣਯੋਗ ਹੈ ਕਿ ਕੇਂਦਰੀ ਮੰਤਰੀ ਮੰਡਲ ਨੇ ਸਾਧਾਰਨ ਵਰਗ ਚ ਆਰਥਿਕ ਤੌਰ ਤੇ ਪੱਛੜੇ ਵਰਗਾਂ ਲਈ ਨੌਕਰੀਆਂ ਤੇ ਸਿੱਖਿਆ ਸੰਸਥਾਨਾਂ ਚ 10 ਫੀਸਦ ਰਾਖਵਾਂਕਰਨ ਨੂੰ ਸੋਮਵਾਰ ਨੂੰ ਮਨਜ਼ੂਰੀ ਦਿੱਤੀ ਸੀ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

ਸੂਤਰਾਂ ਮੁਤਾਬਕ ਇਹ ਕੋਟਾ ਮੌਜੂਦਾ 50 ਫੀਸਦ ਰਾਖਵੇਂਕਰਨ ਤੋਂ ਵੱਖ ਹੋਵੇਗਾ। ਸਾਧਾਰਨ ਵਰਗ ਨੂੰ ਹਾਲੇ ਤੱਕ ਰਾਖਵਾਂਕਰਨ ਪ੍ਰਾਪਤ ਨਹੀਂ ਸੀ ਜੋ ਕਿ ਅੱਜ ਲੋਕਸਭਾ ਚ ਪ੍ਰਾਪਤ ਹੋ ਗਿਆ ਹੈ।

 

ਇਹ ਹੈ ਜਨਰਲ ਵਰਗ ਰਾਖਵਾਂਕਰਨ ਬਿੱਲ 2019 ਦੀ ਕਾਪੀ, ਪੜ੍ਹੋ

 

 

 
 
 
 
 
 
 
 
 

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:read the copy of General Categories Reservation Bill