ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੇਵਾੜੀ ਸਮੂਹਿਕ ਬਲਾਤਕਾਰ : ਪੀੜਤਾ ਦੀ ਮਾਂ ਨੇ ਕਿਹਾ ਪੈਸਾ ਨਹੀਂ, ਨਿਆਂ ਚਾਹੀਦਾ

ਰੇਵਾੜੀ ਸਮੂਹਿਕ ਬਲਾਤਕਾਰ : ਪੀੜਤਾ ਦੀ ਮਾਂ ਨੇ ਕਿਹਾ ਪੈਸਾ ਨਹੀਂ, ਨਿਆਂ ਚਾਹੀਦਾ

ਹਰਿਆਣਾ ਦੇ ਰੇਵਾੜੀ `ਚ ਇਕ ਲੜਕੀ ਨਾਲ ਸਮੂਹਿਕ ਬਲਾਤਕਾਰ ਦੇ ਮਾਮਲੇ `ਚ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਇਕ ਵਿਅਕਤੀ ਨੂੰ ਕਸਟੱਡੀ `ਚ ਲਿਆ ਹੈ। ਇਹ ਜਾਣਕਾਰੀ ਨਿਊਜ਼ ਏਜੰਸੀ ਏਐਨਆਈ ਨੇ ਦਿੱਤੀ।

 


ਇਸ ਤੋਂ ਪਹਿਲਾਂ ਪੀੜਤਾ ਦੀ ਮਾਂ ਨੇ ਚੈਕ ਵਾਪਸ ਕਰਨ ਦੀ ਗੱਲ ਕਹੀ ਸੀ। ਉਨ੍ਹਾਂ ਕਿਹਾ ਸੀ ਕਿ ਕੱਲ੍ਹ ਕੁਝ ਅਧਿਕਾਰੀਆਂ ਨੇ ਮੈਨੂੰ ਚੈਕ ਦਿੱਤਾ ਸੀ। ਅੱਜ ਮੈਂ ਉਨ੍ਹਾਂ ਨੂੰ ਵਾਪਸ ਕਰਨ ਜਾ ਰਹੀ ਹਾਂ।
ਏਐਨਆਈ ਅਨੁਸਾਰ ਪੀੜਤਾ ਦੀ ਮਾਂ ਨੇ ਕਿਹਾ ਕਿ ਸਾਨੂੰ ਨਿਆਂ ਚਾਹੀਦਾ ਅਤੇ ਨਾ ਕਿ ਪੈਸਾ। ਹੁਣ ਪੰਜ ਦਿਨ ਹੋ ਗਏ ਹਨ ਅਤੇ ਹੁਣ ਤੱਕ ਕੋਈ ਵੀ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਹੋ ਸਕਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:rewari gangrape case one person has been taken into custody by the sit