ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੱਸ ਤੇ ਟਰੱਕ ’ਚ ਸਿੱਧੀ ਟੱਕਰ, 7 ਲੋਕਾਂ ਦੀ ਮੌਤ

ਬੱਸ ਤੇ ਟਰੱਕ ’ਚ ਸਿੱਧੀ ਟੱਕਰ, 7 ਲੋਕਾਂ ਦੀ ਮੌਤ

ਸਵਾਰੀਆਂ ਨਾਲ ਭਰੀ ਬੱਸ ਅਤੇ ਟਰੱਕ ਵਿਚਕਾਰ ਸਿੱਧੀ ਟੱਕਰ ਹੋਣ ਨਾਲ ਸੱਤ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਦੋ ਦਰਜਨ ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਆਸਪਾਸ ਦੇ ਹਸਪਤਾਲ ਅਤੇ ਜ਼ਿਲ੍ਹਾ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਜਿੱਥੇ ਕਈ ਜ਼ਖਮੀਆਂ ਦੀ ਹਾਲਤ ਨਾਜੁਕ ਕਾਰਨ ਕਾਨਪੁਰ ਭੇਜ ਦਿੱਤਾ ਗਿਆ।

 

ਉਤਰ ਪ੍ਰਦੇਸ਼ ਦੇ ਫਤਿਹਪੁਰ ਤੋਂ ਅੱਧਾ ਸੈਕੜਾ ਸਵਾਰੀਆਂ ਲੈ ਕੇ ਨਿੱਜੀ ਬੱਸ ਜਹਾਨਾਬਾਦ ਜਾ ਰਹੀ ਸੀ। ਜੋਨਿਹਾ–ਜਹਾਨਾਬਾਦ ਉਤੇ ਸਠੀਗਵਾ ਕੋਲ ਸਾਹਮਣੇ ਤੋਂ ਤੇਜ ਰਫਤਾਰ ਨਾਲ ਆ ਰਹੇ ਟਰੱਕ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ। ਹਾਦਸਾ ਹੁੰਦਿਆਂ ਹੀ ਪਿੰਡ ਵਾਸੀਆਂ ਦੀ ਭੀੜ ਲੱਗ ਗਈ। ਚਾਂਦਪੁਰ ਸਮੇਤ ਆਸਪਾਸ ਦੇ ਥਾਣਿਆਂ ਦੀ ਪੁਲਿਸ ਮੌਕੇ ਉਤੇ ਪਹੁੰਚੀ।

 

ਕ੍ਰੇਨ ਨਾਲ ਹਾਦਸਾਗ੍ਰਸਤ ਬੱਸ ਦੇ ਟੁਕੜਿਆਂ ਨੁੰ ਅਲੱਗ ਕਰਕੇ ਫਸੇ ਲੋਕਾਂ ਨੂੰ ਬਾਹਰ ਕੱਢਿਆ ਗਿਆ। ਕਰੀਬ ਅੱਧਾ ਦਰਜਨ ਲੋਕਾਂ ਦੀ ਮੌਕੇ ਉਤੇ ਸ਼ਾਹ ਰੁਕ ਚੁੱਕੀ ਸੀ। ਪੁਲਿਸ ਇਕ ਦਰਜਨ ਜ਼ਖਮੀਆਂ ਨੂੰ ਸੀਐਚਸੀ ਅਮੌਲੀ ਪਹੁੰਚਾਇਆ, ਜਦੋਂ ਜਦੋਂਕਿ ਗੰਭੀਰ ਤੌਰ ਉਤੇ ਦਰਜਨ ਲੋਕਾਂ ਨੂੰ ਐਬੁਲੈਂਸ ਨਾਲ ਜ਼ਿਲ੍ਹਾ ਹਸਪਤਾਲ ਪਹੁੰਚਾਇਆ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:road accident in fatehpur 7 people died