ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਬਟ ਵਾਡਰਾ ਨੇ ਵਿਦੇਸ਼ ਜਾਣ ਲਈ ਅਪੀਲ ਕੀਤੀ ਦਾਖਲ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਜੀਜਾ ਰਾਬਟ ਵਾਡਰਾ ਜਿਹੜੇ ਕਿ ਮਨੀ ਲਾਂਡਰਿੰਗ ਮਾਮਲੇ ਚ ਦੋਸ਼ੀ ਹਨ, ਉਨ੍ਹਾਂ ਨੇ ਵਿਦੇਸ਼ ਜਾਣ ਦੀ ਆਗਿਆ ਲੈਣ ਲਈ ਮੰਗਲਵਾਰ ਨੂੰ ਦਿੱਲੀ ਦੀ ਇਕ ਅਦਾਲਤ ਚ ਅਪੀਲ ਦਾਇਰ ਕੀਤੀ ਹੈ। ਸਪੈਸ਼ਲ ਜੱਜ ਅਰਵਿੰਦ ਕੁਮਾਰ 24 ਮਈ ਨੂੰ ਵਾਡਰਾ ਦੀ ਅਪੀਲ ਤੇ ਸੁਣਵਾਈ ਕਰਨਗੇ।

 

ਵਾਡਰਾ ਖਿਲਾਫ ਕਥਿਤ ਤੌਰ ਤੇ ਵਿਦੇਸ਼ ਚ 19 ਲੱਖ ਪਾਊਂਡ ਦੀ ਜਾਇਦਾਦ ਦਾ ਮਾਲਕ ਹੋਣ ਸਬੰਧੀ ਮਾਮਲਾ ਚੱਲ ਰਿਹਾ ਹੈ। ਉਨ੍ਹਾਂ ਖਿਲਾਫ 1 ਅਪ੍ਰੈਲ ਨੂੰ ਇਸ ਸ਼ਰਤ ’ਤੇ ਅਗਰਿਮ ਜ਼ਮਾਨਤ ਦਿੱਤੀ ਗਈ ਸੀ ਕਿ ਉਹ ਬਿਨਾਂ ਆਗਿਆ ਦੇ ਦੇਸ਼ ਛੱਡ ਕੇ ਨਹੀਂ ਜਾਣਗੇ ਅਤੇ ਜਦੋਂ ਵੀ ਲੋੜ ਹੋਵੇਗੀ ਜਾਂਚ ਚ ਸ਼ਾਮਲ ਹੋਣਗੇ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:robert-vadra-filed-a-petition-to-go-abroad