ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਵੱਛਤਾ ਮਾਮਲੇ ’ਚ ਹਰਿਆਣਾ ਦੇ ਰੋਹਤਕ ਨੂੰ ਪੂਰੇ ਦੇਸ਼ 'ਚ ਮਿਲਿਆ ਦੂਜਾ ਸਥਾਨ

ਹਰਿਆਣਾ ਦੇ ਸਹਿਕਾਰਿਤਾ ਰਾਜ ਮੰਤਰੀ ਮਨੀਸ਼ ਕੁਮਾਰ ਗਰੋਵਰ ਨੇ ਕਿਹਾ ਕਿ ਸਵੱਛਤਾ ਦੇ ਮਾਮਲੇ ਵਿਚ ਰੋਹਤਕ ਨੂੰ ਪੂਰੇ ਦੇਸ਼ ਵਿਚ ਦੂਸਰਾ ਸਥਾਨ ਪ੍ਰਾਪਤ ਹੋਇਆ ਹੈ ਅਤੇ ਮਹਾਰਿਸ਼ੀ ਦਇਆਨੰਦ ਯੂਨੀਵਰਸਿਟੀ ਸਵੱਛਤਾ ਦੇ ਖੇਤਰ ਵਿਚ ਦੇਸ਼ ਵਿਚ ਪਹਿਲੇ ਸਥਾਨ 'ਤੇ ਰਹੀ।

 

ਇਸ ਤਰ੍ਹਾਂ, ਪੰਡਿਤ ਭਗਵਤ ਦਿਆਲ ਸ਼ਰਮਾ ਸਿਹਤ ਵਿਗਿਆਨ ਯੂਨੀਵਰਸਿਟੀ ਨੂੰ ਸਿਹਤ ਸਹੂਲਤਾਂ ਲਈ ਦੂਸਰਾ ਸਥਾਨ ਜਦੋਂ ਕਿ ਸਿਵਲ ਹਸਪਤਾਲ ਰੋਹਤਕ ਨੂੰ ਸਿਹਤ ਗੁਣਵੱਤਾ ਮਾਪਦੰਡ ਵਿਚ ਪਹਿਲਾ ਸਥਾਨ ਮਿਲਾ ਹੈ।

 

ਕਲ ਸ਼ਾਮ ਰੋਹਤਕ ਵਿਚ ਵੱਖ-ਵੱਖ ਪਰਿਯੋਜਨਾਵਾਂ ਦਾ ਨੀਂਹ ਪੱਥਰ ਤੇ ਉਦਘਾਟਨ ਕਰਨ ਦੇ ਬਾਅਦ ਮੌਜੂਦ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਸ੍ਰੀ ਗਰੋਵਰ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਵਾਲੀ ਮੌਜੂਦਾ ਸਰਕਾਰ ਨੇ ਪਿਛਲੇ 5 ਸਾਲਾਂ ਵਿਚ ਸ਼ਾਸਨ ਦੀ ਥਾਂ ਜਨਤਾ ਦੀ ਸੇਵਾ ਕਰ ਕੇ ਆਪਣੇ ਵਾਅਦਿਆਂ ਨੂੰ ਪੂਰਾ ਕੀਤਾ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rohtak of Haryana gets second place in the country in terms of sanitation