ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁੰਬਈ ’ਚ NCP ਮੁੱਖੀ ਸਚਿਨ ਸ਼ਿਵ ਸੈਨਾ ਵਿਚ ਸ਼ਾਮਲ

ਮੁੰਬਈ ’ਚ NCP ਮੁੱਖੀ ਸਚਿਨ ਸ਼ਿਵ ਸੈਨਾ ਵਿਚ ਸ਼ਾਮਲ

ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਐਨਸੀਪੀ ਨੂੰ ਵੱਡਾ ਝਟਕਾ ਲੱਗਿਆ। ਪਾਰਟੀ ਵੱਲੋਂ ਮੁੰਬਈ ਪ੍ਰਮੁੱਖ ਸਚਿਨ ਅਹੀਰ ਸ਼ਿਵ ਸੈਨਾ ਵਿਚ ਸ਼ਾਮਲ ਹੋ ਗਏ। ਅਹੀਰ ਦੇ ਸ਼ਿਵ ਸੈਨਾ ਵਿਚ ਸ਼ਾਮਲ ਹੋਣ ਸਮੇਂ ਸ਼ਿਵ ਸੈਨਾ ਪ੍ਰਧਾਨ ਉਦੈ ਠਾਕੁਰੇ ਮੌਜੂਦ ਸਨ।

ਜ਼ਿਕਰਯੋਗ ਹੈ ਕਿ ਸਚਿਨ ਅਹੀਰ ਸਾਲ 2015 ਤੋਂ ਅਨੈਸੀਪੀ ਦੇ ਮੁੰਬਈ ਪ੍ਰਮੁਖ ਸਨ।

 

ਉਨ੍ਹਾਂ ਦੇ ਭਾਜਪਾ ਆਗੂਆਂ ਨਾਲ ਸੰਪਰਕ ਦੀਆਂ ਕਈ ਅਫਵਾਹਾਂ ਵੀ ਆਈਆਂ ਸਨ। ਸ਼ਿਵ ਸੈਨਾ ਵਿਚ ਸ਼ਮਾਲ ਹੋਣ ਨੂੰ ਲੈ ਕੇ ਪਾਰਟੀ ਦੇ ਹੀ ਐਨਸੀਪੀ ਦੇ ਕਈ ਆਗੂ ਹੈਰਾਨ ਹਨ।

 

 

ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਵਿਧਾਨ ਸਭਾ ਇਸੇ ਸਾਲ ਹੋਣੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਉਦੇ ਠਾਕਰੇ ਦੇ ਬੇਟੇ ਅਦਿੱਤਿਆ ਠਾਕਰੇ ਇਸ ਵਾਰ ਮੁੰਬਈ ਦੀ ਵਰਲੀ ਸੀਟ ਤੋਂ ਚੜ ਲੜ ਸਕਦੇ ਹਨ। ਉਥੋਂ ਸਚਿਨ ਅਹੀਰ ਤਿੰਨ ਵਾਰ ਵਿਧਾਇਕ ਰਹੇ ਹਨ। ਉਨ੍ਹਾਂ ਨੂੰ ਸਾਲ 2014 ਵਿਚ ਸ਼ਿਵ ਸੈਨਾ ਦੇ ਸੁਨੀਲ ਸ਼ਿੰਦੇ ਨੇ ਹਰਾਇਆ ਸੀ। ਸਚਿਨ ਕਾਂਗਰਸ ਐਨਸੀਪੀ ਸਰਕਾਰ ਵਿਚ ਮੰਤਰੀ ਵੀ ਰਹਿ ਚੁੱਕੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:sachin ahir ncp s mumbai chief joins shiv sena ahead of maharashtra assembly elections