ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Modi's Swearing in Ceremony: ਸਦਾਨੰਦ ਗੌੜਾ ਨੇ ਚੁੱਕੀ ਕੇਂਦਰੀ ਮੰਤਰੀ ਵਜੋਂ ਸਹੁੰ

Modi's Swearing in Ceremony: ਸਦਾਨੰਦ ਗੌੜਾ ਨੇ ਚੁੱਕੀ ਕੇਂਦਰੀ ਮੰਤਰੀ ਵਜੋਂ ਸਹੁੰ

 

ਸਦਾਨੰਦ ਗੌੜਾ ਕਰਨਾਟਕ ਦੇ ਮੰਨੇ ਪ੍ਰਮੰਨੇ ਆਗੂ ਕਹਿ ਜਾਂਦੇ ਹਨ। ਦੇਵਰਾਗੁੰਡਾ ਵੇਂਨਕੱਪਾ ਸਦਾਨੰਦ ਗੌੜਾ ਨੇ ਅੱਜ ਮੋਦੀ ਸਰਕਾਰ ਦੇ ਲਗਾਤਾਰ ਦੂਜੇ ਕਾਰਜਕਾਲ ਚ ਕੇਂਦਰੀ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਲਈ। ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ਚ ਅੰਕੜਾ ਅਤੇ ਪ੍ਰੋਗਰਾਮ ਲਾਗੂ ਕਰਨ ਬਾਰੇ ਮੰਤਰੀ ਦਾ ਅਹੁਦਾ ਸੰਭਾਲਿਆਂ।

 

ਦੇਵਰਾਗੁੰਡਾ ਵੇਂਨਕੱਪਾ ਸਦਾਨੰਦ ਗੌੜਾ ਇਕ ਸਰਗਰਮ ਆਗੂ ਅਤੇ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਹਨ। ਉਹ 4 ਅਗਸਤ 2011 ਨੂੰ ਬੀਐਸ ਯੇਦੀਯੁਰੱਪਾ ਦੇ ਅਸਤੀਫ਼ੇ ਮਗਰੋਂ ਕਰਨਾਟਕ ਦੇ 26ਵੇਂ ਮੁੰਖ ਮੰਤਰੀ ਬਣੇ ਸਨ।

 

ਸਾਲ 2006 ਚ ਗੌੜਾ ਨੂੰ ਕਰਨਾਟਕ ਭਾਜਪਾ ਦਾ ਪ੍ਰਧਾਨ ਬਣਾਇਆ ਗਿਆ ਸੀ। ਸਾਲ 2008 ਚ ਜਦੋਂ ਪਹਿਲੀ ਵਾਰ ਦੱਖਣ ਦੇ ਕਿਸੇ ਸੂਬੇ ਚ ਭਾਜਪਾ ਨੂੰ ਜਿੱਤ ਮਿਲੀ ਸੀ ਤਾਂ ਇਸ ਦਾ ਸਿਹਰਾ ਗੌੜਾ ਦੇ ਹੀ ਸਿਰ ਬੰਨ੍ਹਿਆ ਗਿਆ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sadanand Gowda sworn in as Union minister in modi government