ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੰਜੇ ਰਾਉਤ ਦਾ ਦਾਅਵਾ, ਗੈਂਗਸਟਰ ਕਰੀਮ ਲਾਲਾ ਨੂੰ ਮਿਲਿਆ ਕਰਦੇ ਸਨ ਇੰਦਰਾ ਗਾਂਧੀ

ਸ਼ਿਵ ਸੈਨਾ ਦੇ ਸੀਨੀਅਰ ਨੇਤਾ ਸੰਜੇ ਰਾਉਤ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਮੁੰਬਈ ਵਿੱਚ ਪੁਰਾਣੇ ਡੌਨ ਕਰੀਮ ਲਾਲਾ ਨੂੰ ਮਿਲਣ ਆਉਂਦੀ ਸੀ

 

ਰਾਉਤ ਨੇ ਮੁੰਬਈ ਦੇ ਅੰਡਰਵਰਲਡ ਦੇ ਦਿਨਾਂ ਨੂੰ ਯਾਦ ਕਰਦਿਆਂ ਕਿਹਾ ਕਿ ਦਾਊਦ ਇਬਰਾਹਿਮ, ਛੋਟਾ ਸ਼ਕੀਲ ਅਤੇ ਸ਼ਰਦ ਸ਼ੈੱਟੀ ਵਰਗੇ ਗੈਂਗਸਟਰਾਂ ਨੇ ਮਹਾਂਨਗਰ ਤੇ ਆਸ ਪਾਸ ਦੇ ਇਲਾਕਿਆਂ ਉੱਤੇ ਕਬਜ਼ਾ ਕਰ ਲਿਆ ਸੀ

 

ਰਾਊਤ ਪਹਿਲਾਂ ਪੱਤਰਕਾਰ ਸਨਰਾਉਤ ਨੇ ਇਥੇ ਇਕ ਪੁਰਸਕਾਰ ਸਮਾਰੋਹ ਦੌਰਾਨ ਇੱਕ ਮੀਡੀਆ ਸਮੂਹ ਨੂੰ ਦਿੱਤੀ ਇੱਕ ਇੰਟਰਵਿਊ ਕਿਹਾ ਕਿ ਉਹ ਫੈਸਲਾ ਕਰਦੇ ਸਨ ਕਿ ਪੁਲਿਸ ਕਮਿਸ਼ਨਰ ਕੌਣ ਹੋਵੇਗਾ, ਜੋ ਮੰਤਰਾਲੇ (ਸਕੱਤਰੇਤ) ਵਿੱਚ ਬੈਠੇਗਾ

 

ਰਾਉਤ ਨੇ ਦਾਅਵਾ ਕੀਤਾ ਕਿ ਜਦੋਂ ਹਾਜੀ ਮਸਤਾਨ ਮੰਤਰਾਲੇ ਆਏ ਸਨ ਤਾਂ ਪੂਰਾ ਮੰਤਰਾਲਾ ਉਨ੍ਹਾਂ ਨੂੰ ਦੇਖਣ ਲਈ ਹੇਠਾਂ ਆਉਂਦਾ ਸੀਇੰਦਰਾ ਗਾਂਧੀ ਪਾਈਧੋਨੀ (ਦੱਖਣੀ ਮੁੰਬਈ ) ਕਰੀਮ ਲਾਲਾ ਨੂੰ ਮਿਲਣ ਆਉਂਦੀ ਸੀ।

 

1960 ਤੋਂ 1980 ਦੇ ਦਰਮਿਆਨ ਮੁੰਬਈ ਵਿੱਚ ਸ਼ਰਾਬ ਦੀ ਤਸਕਰੀ, ਜੂਆ ਖੇਡਣ ਅਤੇ ਜਬਰੀ ਵਸੂਲੀ ਰੈਕੇਟ ਚਲਾਉਣ ਵਾਲੇ ਲਾਲਾ ਦੀ 2002 ਮੌਤ ਹੋ ਗਈ ਸੀਸ਼ਿਵ ਸੈਨਾ ਦੇ ਰਾਜ ਸਭਾ ਮੈਂਬਰ ਨੇ ਕਿਹਾ, "ਉਹ ਅੰਡਰਵਰਲਡ ਦੇ ਦਿਨ ਸਨਬਾਅਦ ਹਰੇਕ ਕੋਈ (ਡੌਨ) ਦੇਸ਼ ਛੱਡ ਕੇ ਭੱਜ ਗਿਆ। ਹੁਣ ਅਜਿਹਾ ਕੁਝ ਨਹੀਂ ਹੈ।

 

ਇਹ ਪੁੱਛੇ ਜਾਣ 'ਤੇ ਕਿ ਕੀ ਅੰਡਰਵਰਲਡ ਦੇ ਲੋਕਾਂ ਨੇ ਫੋਟੋਆਂ ਖਿੱਚਵਾਈਆਂ, ਰਾਉਤ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਦਾਊਦ ਇਬਰਾਹਿਮ ਸਮੇਤ ਕਈ ਗੈਂਗਸਟਰਾਂ ਦੀਆਂ ਫੋਟੋਆਂ ਖਿੱਚੀਆਂ ਸਨ

 

ਸ਼ਿਵ ਸੈਨਾ ਨੇਤਾ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਨੇ ਇੱਕ ਵਾਰ ਦਾਊਦ ਇਬਰਾਹਿਮ ਨੂੰ ਝਾੜਿਆ ਸੀਉਨ੍ਹਾਂ ਕਿਹਾ, “ਮੈਂ ਉਸਨੂੰ ਵੇਖਿਆ ਹੈ, ਮੈਂ ਉਸ ਨੂੰ ਮਿਲਿਆ ਹਾਂ, ਮੈਂ ਉਸ ਨਾਲ ਗੱਲ ਕੀਤੀ ਹੈ ਤੇ ਮੈਂ ਉਸ ਨੂੰ ਝਾੜ ਵੀ ਪਾਈ ਸੀ।

 

ਕੌਣ ਸੀ ਮੁੰਬਈ ਦਾ ਅੰਡਰਵਰਲਡ ਡੌਨ ਕਰੀਮ ਲਾਲਾ, ਜਿਸਨੂੰ 'ਮਿਲਣ ਜਾਇਆ ਕਰਦੇ ਸਨ ਇੰਦਰਾ ਗਾਂਧੀ'

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sanjay Raut s claim - Indira Gandhi used to meet gangster Karim Lala