ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਊਦੀ ਅਰਬ ਦੇ ਕਿੰਗ ਨੇ ਪੀਅਮ ਮੋਦੀ ਨਾਲ ਅਰਜਨਟੀਨਾ 'ਚ ਕੀਤੀ ਮੁਲਾਕਾਤ

ਸਊਦੀ ਕਿੰਗ ਤੇ ਪੀਅਮ ਮੋਦੀ

ਸਾਊਦੀ ਅਰਬ ਦੇ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਤੇ ਭਾਰਤ ਦੇ ਤਕਨੀਕੀ, ਫਾਰਮ ਤੇ ਊਰਜਾ ਖੇਤਰ ਵਿੱਚ ਨਿਵੇਸ਼ ਵਧਾਉਣ ਦੀਆਂ ਯੋਜਨਾਵਾਂ ਬਾਰੇ ਦੱਸਿਆ। ਇੱਕ ਭਾਰਤੀ ਅਧਿਕਾਰੀ ਤੇ ਸਾਊਦੀ ਨਿਊਜ਼ ਏਜੰਸੀ (ਐਸਪੀਏ) ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।

 

ਦੋਵੇਂ ਨੇਤਾਵਾਂ( ਜੋ ਕਿ ਜੀ -20 ਸੰਮੇਲਨ ਲਈ ਅਰਜਨਟੀਨਾ ਵਿੱਚ ਹਨ) ਨੇ ਬੈਨੇਸ ਏਰਿਸ ਵਿੱਚ ਰਾਜਕੁਮਾਰ ਦੇ ਘਰ 'ਚ ਮੁਲਾਕਾਤ ਕੀਤੀ। ਭਾਰਤ ਨੂੰ ਤੇਲ ਅਤੇ ਪੈਟਰੋਲੀਅਮ ਦੀ ਸਪਲਾਈ ਕਰਨ ਲਈ ਸਾਊਦੀ ਅਰਬ ਦੀ ਤਿਆਰੀ ਬਾਰੇ ਚਰਚਾ ਕੀਤੀ ਗਈ।

 

ਪੱਤਰਕਾਰ ਜਮਾਲ ਖਾਸੋਗੀ ਦੇ ਕਤਲ ਤੋਂ ਬਾਅਦ G20 ਸੰਮੇਲਨ ਪਹਿਲਾ ਅੰਤਰਰਾਸ਼ਟਰੀ ਸਮਾਗਮ ਹੈ, ਜਿਸ ਵਿੱਚ ਸਾਊਦੀ ਪ੍ਰਿੰਸ ਨੇ ਹਿੱਸਾ ਲਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:saudi king meets pm modi in argentina during g20 summit